Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Blog

ਵਜ਼ਨ ਘਟਾਉਣਾ ਹੈ ਤਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ !

By Admin Published 1 min read

ਬਹੁਤ ਸਾਰੇ ਅਜਿਹੇ ਫੂਡ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਭਰਮ ਰਹਿੰਦਾ ਹੈ ਕਿ ਉਹ ਵੀ ਹੈਲਦੀ ਹਨ ਤੇ ਉਨ੍ਹਾਂ ‘ਚ ਫੈਟ ਨਹੀਂ। ਕੁਝ ਅਜਿਹੇ ਫੂਡ ਹਨ ਜੋ ਲੋਅ ਫੈਟ ਹੋਣ ਦੇ ਬਾਵਜੂਦ ਵਜ਼ਨ ਵਧਾਉਂਦੇ ਹਨ। ਡੀਪ ਫਰਾਈ ਆਲੂ ਚਿਪਸ ਬਾਰੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਹੈਲਦੀ ਹਨ। ਅਸਲ ਵਿੱਛ ਇਨ੍ਹਾਂ ਨਾਲ ਵਜ਼ਨ ਵਧਦਾ ਹੈ।

ਜਿਨਾ ਤੇ ਨੋ ਗਲੂਟਨ ਲਿਖਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਯੋਕ ਫੂਡ ਨਹੀਂ ਹਨ। ਜੰਕ ਫੂਡ ਕਿਹੋ ਜਿਹਾ ਵੀ ਹੋਏ ਫੈਟ ਵਧਾਉਂਦਾ ਹੈ।

ਬਹੁਤੀਆਂ ਖੋਜਾਂ ਇਹ ਕਹਿੰਦੀਆਂ ਹਨ ਕਿ ਡਾਈਟ ਸੋਡਾ ਨਾਲ ਵੀ ਵਜ਼ਨ ਵਧਦਾ ਹੈ।ਮੂੰਗਫਲੀ, ਕਾਜੂ, ਬਾਦਾਮ, ਕਿਸ਼ਮਿਸ਼ ਤੇ ਇਸ ਤਰ੍ਹਾਂ ਦੇ ਡਰਾਈ ਫਰੂਟ ਮਿਲਾ ਕੇ ਖਾਣਾ ਬੇਸ਼ੱਕ ਸਿਹਤ ਲਈ ਫਾਇਦੇਮੰਦ ਹੈ ਪਰ ਇਸ ਨਾਲ ਫੈਟ ਵਧਦਾ ਹੈ।

ਫਰੇਕਫਾਸਟ ਸੀਰੀਅਲ ਵੀ ਫੈਟ ਵਧਾਉਂਦਾ ਹੈ।ਹੋਲ ਗ੍ਰੇਨ ਵੀਟ ਬ੍ਰੈੱਡ ਵੀ ਫੈਟ ਵਧਾਉਂਦਾ ਹੈ।

ਸ਼ੂਗਰ ਫ੍ਰੀ ਕੁਕੀਜ਼ ਤੇ ਕੈਂਡੀ ਵੀ ਫੈਟ ਵਧਾਉਂਦੀ ਹੈ।ਫਰੂਟ ਜੂਸ ਕਿੰਨਾ ਵੀ ਹੈਲਦੀ ਹੋਵੇ ਪਰ ਇਸ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਫੈਟ ਵਧਦਾ ਹੈ।ਲੋਅ ਫੈਟ ਯੋਗਰਟ ਵਿੱਚ ਵੀ ਜ਼ਿਆਦਾ ਕੈਲੋਰੀ ਹੁੰਦੀ ਹੈ ਜੋ ਵਜ਼ਨ ਵਧਾਉਂਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp