Skip to content
Sunday, November 1, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਵੋਟ ਦਾ ਇਸਤੇਮਾਲ ਕਰੋ

By Admin Published 1 min read

ਬੀ.ਸੀ ਦੀ ਅਗਲੀ ਸਰਕਾਰ ਅਜ਼ਾਦ ਉਮੀਦਵਾਰਾਂ ਦੇ ਸਿਰ ਤੇ ਬਣੇਂਗੀ :ਬਾਜਵਾ

ਸਰੀ:-ਸਰੀ ਗਰੀਨ ਟਿੰਬਰ ਤੋਂ ਅਜ਼ਾਦ ਉਮੀਦਵਾਰ ਵਿਕਰਮ ਬਾਜਵਾ ਨੇ ਕਿਹਾ ਕਿ ਆਪਣੀਂ ਵੋਟ ਦਾ ਜਰੂਰ ਇਸਤੇਮਾਲ ਕਰੋ।ਉਨਾ ਉਮੀਦਵਾਰਾ ਨੂੰ ਹੀ ਵੋਟ ਪਾਉ ਜੋ ਸੂਬੇ ਦੀ ਤਰੱਕੀ ਲਈ ਕੰਮ ਕਰ ਸਕਦਾ ਹੈ।ਬਾਜਵਾ ਨੇ ਕਿਹਾ ਕਿ ਬੀ.ਸੀ ਲਿਬਰਲ ਅਮੀਰਾਂ ਦੀ ਪਾਰਟੀ ਹੈ ਪਿਛਲੇ ਸਮੇਂ ਵਿੱਚ ਇਨਾ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਹੋਏ।ਉਨਾ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਗਲੀ ਸਰਕਾਰ ਅਜ਼ਾਦ ਉਮੀਦਵਾਰਾਂ ਦੇ ਸਿਰ ਤੇ ਬਣੇਗੀ।ਅਜ਼ਾਦ ਉਮੀਦਵਾਰ ਦੋਨਾ ਰਵਾਇਤੀ ਪਾਰਟੀਆਂ ਤੋਂ ਵਧੀਆਂ ਕਾਰਗੁਜ਼ਾਰੀ ਦਿਖਾਉਂਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp