ਸੁਖਦੇਵ ਗਰਗ, ਜਗਰਾਓਂ : ਮੈਕਰੋ ਗਲੋਬਲ ਮੋਗਾ ਦੀ ਜਗਰਾਓਂ ਬ੍ਾਂਚ ਦੇ ਵਿਦਿਆਰਥੀ ਜਗਨੂਰ ਸਿੰਘ ਦਾ ਆਈਲੈਟਸ ਟੈਸਟ ਨਤੀਜਾ ਸ਼ਾਨਦਾਰ ਰਿਹਾ।

ਸੰਸਥਾ ਦੇ ਸੰਸਥਾਪਕ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਵਿਦਿਆਰਥੀ ਜਗਨੂਰ ਸਿੰਘ ਦੇ ਲਿਸਨਿੰਗ ‘ਚੋਂ ਸਾਢੇ ਸੱਤ, ਰੀਡਿੰਗ ‘ਚੋਂ ਅੱਠ, ਰਾਈਟਿੰਗ ਤੇ ਸਪੀਕਿੰਗ ‘ਚੋਂ ਛੇ ਬੈਂਡ ਹਾਸਲ ਕੀਤੇ। ਉਨ੍ਹਾਂ ਦੱਸਿਆ ਮੈਕਰੋ ਗਲੋਬਲ ਵੱਲੋਂ ਆਈਲੈਟਸ ਤੇ ਸਟੂਡੈਂਟ ਵੀਜ਼ੇ ਦੇ ਨਾਲ ਵਿਜ਼ਟਰ ਵੀਜ਼ੇ ਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ।