ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਵੇਰਕਾ ਮਿਲਕ ਪਲਾਂਟ ਦਿ ਭਰਥਲਾ ਰੰਧਾਵਾ ਮਹਿਲਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਵੱਲੋਂ ਪ੍ਰਧਾਨ ਹਰਮਿੰਦਰ ਕੌਰ ਦਿ ਅਗਵਾਈ ਹੇਠ ਮੁਨਾਫ਼ਾ ਵੰਡ ਸਮਾਗਮ ਕਰਵਾਇਆ ਗਿਆ, ਜਿਸ ‘ਚ ਸਮੂਹ ਦੁੱਧ ਉਤਪਾਦਕਾਂ ਨੂੰ 12 ਲੱਖ 70 ਹਜ਼ਾਰ ਰੁਪਏ ਦਾ ਮੁਨਾਫ਼ਾ ਵੰਡਿਆ ਗਿਆ। ਇਸ ਦੌਰਾਨ ਸਰਬਜੀਤ ਕੌਰ ਨੂੰ ਪਹਿਲਾ ਇਨਾਮ 8100 ਰੁਪਏ, ਪ੍ਰਭਜੋਤ ਕੌਰ ਨੂੰ ਦੂਜਾ ਇਨਾਮ 6500 ਰੁਪਏ ਤੇ ਗੁਰਮੇਲ ਕੌਰ ਨੂੰ ਤੀਜਾ ਇਨਾਮ 5900 ਰੁਪਏ ਵੰਡੇ ਗਏ।

ਇਸ ਮੌਕੇ ਸਭਾ ਦਿ ਪ੍ਰਧਾਨ ਹਰਮਿੰਦਰ ਕੌਰ, ਮੀਤ ਪ੍ਰਧਾਨ ਗੁਰਮੇਲ ਕੌਰ, ਸੈਕਟਰੀ ਪ੍ਰਭਜੋਤ ਸਿੰਘ, ਐੱਮਪੀ ਸੁਖਦੀਪ ਸਿੰਘ, ਹੈਲਪਰ ਪਲਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਖਾਲਸਾ, ਮੇਵਾ ਸਿੰਘ ਰੰਧਾਵਾ, ਨਰਿੰਦਰ ਸਿੰਘ, ਦਰਸ਼ਨ ਸਿੰਘ, ਲਖਵੀਰ ਸਿੰਘ, ਨੇਕ ਮੁਹੰਮਦ, ਕੁਲਦੀਪ ਸਿੰਘ, ਅਮਰ ਸਿੰਘ, ਅਮਰੀਕ ਸਿੰਘ, ਜੋਰਾ ਸਿੰਘ, ਗੁਰਮੇਲ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਪਰਵਿੰਦਰ ਸਿੰਘ, ਸੁਖਦੇਵ ਸਿੰਘ, ਭੀਮ ਸਿੰਘ, ਭਗਵੰਤ ਕੌਰ, ਜਸਵੀਰ ਕੌਰ, ਕਿਰਨਜੀਤ ਕੌਰ, ਸੁਖਵਿੰਦਰ ਕੌਰ, ਮਹਿੰਦਰ ਕੌਰ, ਜੀਤ ਸਿੰਘ ਤੇ ਰਘਵੀਰ ਸਿੰਘ ਹਾਜ਼ਰ ਸਨ।