Ad-Time-For-Vacation.png

ਮਹਾਨ ਕ੍ਰਾਂਤੀਕਾਰੀ ਗੁਰੂ ਰਵਿਦਾਸ

ਸ਼੍ਰੀ ਗੁਰੂੁ ਰਵਿਦਾਸ ਜੀ ਦਾ ਜਨਮ ਚੌਦਵੀਂ ਸਦੀ ਵ੍ਨਿਚ ਭਾਰਤੀ ਮੂਲਨਿਵਾਸੀ ਸਮਾਜ ਦੇ ਨਾਲ ਸਬੰਧਤ, ਸ਼੍ਰੋਮਣੀ ਸੰਤ ਵਜੋਂ ਜਾਣੇ ਜਾਂਦੇ ਮਹਾਨ ਰਹਿਬਰ ਦਾ ਜਨਮ ਮਾਘ ਮਹੀਨੇ ਦੀ ਪੂੁਰਨਮਾਛੀ ਵਾਲੇ ਦਿਨ ਮਾਤਾ ਕਲਸਾ ਦੇਵੀ ਜੀ ਅਤੇ ਪਿਤਾ ਸ਼੍ਰੀ ਸੰਨਤੋਖ ਦਾਸ ਜੀ ਤੇ ਦਾਦੀ ਲ੍ਨਖਪ੍ਨਤੀ ਜੀ ਤੇ ਦਾਦਾ ਕਾਲੂ ਰਾਮ ਜੀ ਦੇ ਘਰ 1377 ਈਸਵੀ ਵਿੱਚ (01,ਹਾੜ 1471 ਵਿਕਰਮੀ) ਨੂੰ ਪਿੰਡ ਸੀਰਗਵ੍ਨਰਧਨਪੁਰ, ਡਾਕਘਰ ਬਾਨਾਰਸ ਹਿੰਦੂ ਯੁਨੀਵਿਰਸਟੀ,ਜਿਲਾ ਬਾਰਾਨਸੀ (ਕਾਸ਼ੀ),ਉਤਰ ਪ੍ਰਦੇਸ਼, ਭਾਰਤ ਵ੍ਨਿਚ ਪੈਦਾ ਹੋਏ। ਗੁਰੂੁ ਰਵਿਦਾਸ ਜੀ ਦੇ ਜੀਵਨ ਸਾਥੀ ਭਾਗਵੰਤੀ ਲੋਨਾ ਸਨ ਜਿਸ ਨੂੰ ਸਮਾਜ ਦੇ ਲੋਕ ਮਾਤਾ ਲੋਨਾ ਨੂੰ “ਲੋਨਾ-ਆਤਮਾ” ਵਜੋਂ ਅਕਸਰ ਯਾਦ ਕਰਦੇ ਹਨ। ਉਨਾਂ ਵਿੱਚ ਵਿਸਵਾਸ਼ ਪਾਇਆ ਜਾਦਾ ਹੈ ਕਿ “ਲੋਨਾ-ਆਤਮਾ” ਸਾਡੇ ਬੱਚਿਆ ਦੀ ਰੱਖਿਆ ਕਰਦੀ ਹੈ। ਗੁਰੂੁ ਰਵਿਦਾਸ ਜੀ ਤੇ ਮਾਤਾ ਲੋਨਾ ਜੀ ਦੇ ਘਰ ਇੱਕ ਲੜਕਾ ਵਿਜੇ ਦਾਸ ਜੀ ਪੈਦਾ ਹੋਏ।
ਗੁਰੂੁ ਰਵਿਦਾਸ ਜੀ ਦਾ ਜਨਮ ਉਸੇ ਸਮੇਂ ਹੋਇਆ ਜਦੋਂ ਭਾਰਤੀ ਮੂਲਨਿਵਾਸੀਆਂ ਨੰੂੰ ਇਨਸਾਨ ਨਹੀਂ ਸ੍ਨਮਝਿਆ ਜਾਂਦਾ ਸੀ ਤੇ ਦੇਸ਼ ਦੀ ਧਾਰਮਿਕ, ਆਰਥਿਕਤਾ ਅਤੇ ਸਮਾਜਿਕ ਵ੍ਨਿਵਸਥਾ ਮਨੂੰਵਾਦੀਆਂ ਦੇ ਹ੍ਨਥ ਵ੍ਨਿਚ ਸੀ ਤੇ ਭਾਰਤ ਦੇਸ਼ ਦੇ ਰਾਜੇ ਮਹਾਰਾਜੇ ਇਸ ਸੌੜੀ ਸੋਚ ਦੇ ਗੁਲਾਮ ਬਣ ਕੇ ਰਹਿ ਗਏ ਸਨ
ਭਾਰਤੀ ਮੁਲਨਿਵਾਸੀਆਂ ਵਲੋਂ ਹਿੰਦੂ ਦੇਵਤਿਆਂ ਦੀ ਪੁੂਜਾ ਕਰਨੇ ਦੀ ਪ੍ਰਥਾ ਭਾਰਤ ਦੇ ਲੋਕਾਂ ਨੂੰ ਮਾਨਸਿਕਤਾ ਗੁਲਾਮ ਬਣਾਉਣ ਵ੍ਨਿਚ ਸਹਾਇਕ ਸੀ ਤੇ ਅ੍ਨਜ ਵੀ ਭਾਰਤੀ ਮੂਲਨਿਵਾਸੀ ਲੋਕ ਹਿੰਦੂ ਦੇਵਤਿਆਂ ਦੀ ਪੁੂਜਾ ਕਰਨੀ ਦੀ ਪ੍ਰਥਾ ਤੋਂ ਆਪਣੇ-ਆਪ ਨੂੰ ਬਦਲ ਨਹੀ ਸਕੇ।ਮੰਨੂਵਾਦੀ ਬ੍ਰਾਹਮਣ ਲੋਕ ਭਾਰਤੀ ਮੂਲਨਿਵਾਸੀਆਂ ਨੂੰ ਗੰਦੇ ਤੋਂ ਗੰਦੇ ਕੰਮ ਕਰਵਾਉਣ ਲਈ ਮਜਬੂੁਰ ਕਰਦੇ ਸਨ ਤੇ ਭਾਰਤੀ ਮੁਲਨਿਵਾਸੀਆਂ ਨੂੰ ਆਪਣੀ ਪੇਟ ਦੀ ਭੁਖ ਮਿਟਾਉਣ ਵਾਸਤੇ ਮਜ਼ਬੂਰਨ ਅਜਿਹੇ ਕੰਮ ਕਰਨੇ ਪੈਂਹਦੇ ਸਨ ਜਿਸਦਾ ਪਰਿਮਾਣ ਮਹਾਤਮਾ ਗੌਤਮ ਬੂਧ ਜੀ ਨੇ ਦੱਸਿਆ ਸੀ ਕਿ ਭੂਖ ਸੱਭ ਤੋਂ ਵੱਡ ਦੂਖ ਹੈ।
ਭਾਰਤੀ ਮੁਲਨਿਵਾਸੀਆਂ ਉਪਰ ਮੰਨੂਵਾਦੀ ਵਿਵੱਸਥਾ ਕਾਰਨ ਪੜਨੇ-ਲਿਖਣੇ ਤੇ ਪਾਬੰਦੀ ਲਗਾਈ ਹੋਈ ਸੀ ਤੇ ਜੋ ਅਜ ਵੀ ਕਿਸੇ ਨਾ ਕਿਸੇ ਢੰਗ ਨਾਲ ਇਹ ਮੰਨੂਵਾਦੀ ਵਿਵੱਸਥਾ ਲਾਗੂ ਹੋ ਰਹੀ ਹੈ ਜੋ ਅੱਜ ਵੀ ਭਾਰਤੀ ਰਾਜਨੀਤਕ ਲੀਡਰਾਂ ਦੇ ਕਾਰਨ ਕਰਕੇ ਵੱਧ ਰਹੀ ਹੈ।
ਗੁਰੂੁ ਰਵਿਦਾਸ ਜੀ ਨੇ ਜਦੋਂ ਸਮਾਜਿਕ ਤੇ ਧਾਰਮਿਕ ਕ੍ਰਾਂਤੀ ਦਾ ਬਿਗਲ ਵਜਾਇਆ ਤਾਂ ਬ੍ਰਹਮਣਵਾਦੀ ਸੋਚ ਦੇ ਲੋਕਾਂ ਨੂੰ ਹੱਥਾ ਪੈਰਾ ਦੀ ਪੈ ਗਈ : ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ|| ਕਨਕ ਕਟਿਕ ਜਲ ਤਰੰਗ ਜੈਸਾ|| ਜਿਸ ਦਾ ਪ੍ਰਤੀਕਰਮ ਦਿੰਦੇ ਹੋਏ ਗੁਰੂ ਰਵਿਦਾਸ ਜੀ ਨੇ ਧਰਮਾਂ ਦੇ ਠੇਕੇਦਾਰਾਂ ਨੂੰ ਦੱਸਿਆ ਕਿ ਜੋ ਵੀ ਇਨਸਾਨ ਇਸ ਧਰਤੀ ਤੇ ਪੈਦਾ ਹੋਇਆ ਹੈ ਕੁਦਰਤ ਨੇ ਆਪਣੇ ਸਾਰੇ ਸਰੋਤ ( ਧੁਪ,ਪਾਣੀ ਰੋਸ਼ਨੀ, ਹਵਾ ਤੇ ਹੋਰ ਅਨੇਕਾਂ ਪ੍ਰਕਾਰ ਦੇ ਸਰੋਤ )
ਸਮਾਨ ਰੂਪ ਵਿੱਚ ਹਰ ਪ੍ਰਾਣੀ ਨੂੰ ਬਰਾਬਰ ਹੀ ਦਿੱਤੇ ਹਨ ਤੇ ਕੁਦਰਤ ਨੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀ ਕੀਤਾ ਇਸ ਵਿਤਕਰੇ ਦੇ ਵਿਰੁਧ ਹੀ ਗੁਰੂ ਰਵਿਦਾਸ ਜੀ ਦਾ ਜੀਵਨ ਸੰਘਰਸ਼ ਸੀ।
ਸ਼੍ਰੀ ਗੁਰੂੁ ਗ੍ਰੰਥ ਸਾਹਿਬ ਵਿੱਚ ਗੁਰੁੂ ਰਵਿਦਾਸ ਜੀ ਦੇ 40 ਸ਼ਬਦ ਤੇ ਇੱਕ ਸਲੋਕਾਂ ਦਰਜ ਹਨ ਤੇ ਇਸ ਤੋਂ ਇਲਾਵਾ ਵੀ ਗੁਰੂ ਜੀ ਦੁਵਾਰ ਰਚੀ ਬਾਣੀ ਹੋਰ ਵੀ ਹੈ ਜਿਸ ਦੀ ਖੋਜ ਕਰਨ ਦੀ ਲੋੜ ਹੈ।
ਗੁਰੂ ਰਵਿਦਾਸ ਜੀ ਭਾਰਤ ਦੇ ਸੁਲਤਾਨ ਸਿਕਦਰ ਲੋਧੀ (1489 -1517) ਦੇ ਨਾਲ ਚੱਕ ਹਕੀਮ, ਫਗਵਾੜਾ,ਕਪੂਰਥਲਾ,ਪੰਜਾਬ ਵਿੱਚ ਆਏ ਤੇ ਤਕਰੀਬਨ 70 ਦਿਨ ਰਹੇ ਸਨ।ਜਿਨਾ ਦੀ ਯਾਦ ਵਿੱਚ ਸੰਤ ਹੀਰਾ ਦਾਸ ਜੀ ਨੇ ਸ਼੍ਰੀ ਗੁਰੁੂ ਰਵਿਦਾਸ ਜੀ ਦੀ ਚਰਣ ਸ਼ੌ ਪ੍ਰਾਪਤ ਪੰਜਾਬ ਦਾ ਪਹਿਲਾ ਦੇਹਰਾ ਸਾਹਿਬ (ਗੁਰੂਦਵਾਰਾ) ਪਿੰਡ ਚ੍ਨਕ ਹਕੀਮ ਵਿਖੇ ਸਥਾਪਤ ਕੀਤਾ ਸੀ। ਇਸ ਸਥਾਨ ਤੇ ਕਿਸੇ ਸਮੇਂ ਸਲਾਨਾ ਸ੍ਨਤ ਦਿਨਾਂ ਦਾ (ਏਸ਼ੀਆਂ) ਸ੍ਨਭ ਤੋਂ ਵੱਡਾ ਮੇਲਾ ਲ੍ਨਗਿਆ ਕਰਦਾ ਸੀ ਅਤੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਰੈਲੀਆ ਕਰਦੀਆ ਹੁੰਦੀਆ ਸਨ।ਇਸ ਸਥਾਨ ਨੂੰ ਮਹਾਰਾਜਾ ਕਾਪੂਰਥਲਾ ਵਲੋਂ 60 ਕਿਲੇ ਜ਼ਮੀਨ ਸੰਗਤਾਂ ਵਾਸਤੇ ਲੰਗਰ ਦੀ ਪ੍ਰਥਾ ਚਲਾਉਣ ਵਾਸਤੇ ਤੇ ਮੰਦਰ ਦੀ ਉਸਾਰੀ ਵਾਸਤੇ ਰਾਸ਼ੀ ਵੀ ਦਿੱਤੀ ਸੀ। ਇਸ ਧਾਰਮਿਕ ਸਥਾਨ ਤੇ ਅੱਜ ਵੀ ਹਰ ਵਰੇ ੱਿੲਕ ਹਾੜ੍ਹ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ।ਗੁਰੂ ਰਵਿਦਾਸ ਜੀ ਜੀਵਨ ਨਾਲ ਸਬੰਧਤ ਬਹੁਤ ਸਾਰੀਆ ਸਾਖੀਆਂ ਪਰਚੱਲਤ ਹਨ।ਗੁਰੂੁ ਰਵਿਦਾਸ ਜੀ ਪਿਤਾ ਪੁਰਖੀ ਜੋੜੇ ਬਣਾਉਣ ਦਾ ਕੰਮ ਕਰਦੇ ਸਨ।ਗੁਰੂੁ ਰਵਿਦਾਸ ਜੀ ਜੁਤੀਆ ਬਣਾਉਦੇ -ਬਣਾਉਦੇ ਆਪਣੇ ਮੰਨ ਨੂੰ ਪ੍ਰਮੇਸ਼ਰ ਦੇ ਚਰਣਾਂ ਵਿੱਚ ਲਾਈ ਰੱਖਦੇ ਸਨ ਤੇ ਨਾਲ ਨਾਲ ਕੰਮ-ਕਾਰ ਕਰਦੇ- ਕਰਦੇ ਆਪਣੇ ਮੰਨ ਨੂੰ ਪ੍ਰਮਾਤਮਾ ਦੀ ਅਰਾਧਨਾ ਵਿੱਚ ਲਾਈ ਰੱਖਦੇ ਸਨ ਤੇ ਗੁਰੂ ਜੀ ਨੇ ਇੰਨਸਾਨੀ ਜਿੰਦਗੀ ਚਲਾਉਣ ਵਾਸਤੇ ਸੰਗਤ ਨੂੰ ਦਰਸ਼ਨ ਮਾਰਗ ਵੀ ਕੀਤਾ ਇਸ ਤਰਾਂ ਹੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਕਿਰਤ ਦੀ ਕਦਰ ਕੀਤੀ ਹੈ।
ਜਿਸ ਤਰਾਂ ਗੁਰੂ ਰਵਿਦਾਸ ਜੀ ਨੇ ਸਿਕੰਦਰ ਲੋਧੀ ਦੇ ਰਾਜ-ਪ੍ਰਬੰਧ ਨੂੰ ਅਯੋਗ ਠਹਿਰਾਇਆਂ ਸੀ ਤੇ ਚੰਗੇ ਰਾਜ ਪ੍ਰਬੰਧ ਨੂੰ ਆਪਣੇ ਸ਼ਬਦ ਵਿੱਚ ਦਰਸਾਇਆ:” ਐਸਾ ਚਾਹੂ ਰਾਜ ਮੈਂ ਜਹਾ ਸੱਭਨ ਕੋ ਮਿਲੇ ਅੰਨ ਛੋਟ ਵੱਡ ਸਮ ਵਸੇ ਰਵਿਦਾਸ ਰਹੇ ਪ੍ਰਸੰਨ” ਇਸੇ ਤਰਾਂ ਹੀ ਬਾਬਰ ਦੇ ਰਾਜ ਪ੍ਰਬੰਧ ਦਾ ਇਹ ਕਹਿਦਿਆ ਵਿਰੋਧ ਕੀਤਾ ਸੀ “ਰਾਜੇ ਸ਼ੀਹ ਮੁਕੰਦਮ ਕੁਤੇ” ਕਿਹਾ ਸੀ।
ਸ਼੍ਰੀ ਅਨੰਤਦਾਸ ਜੀ ਦੀ ਲਿਖਤਾਂ(1662-1687) ਦੇ ਅਧਾਰ ਤੇ ਬਹੁਤ ਸਾਰੇ ਅਗਰੈਜ਼ ਲਿਖਾਰੀਆਂ ਨੇ ਵੀ ਗੁਰੂ ਰਵਿਦਾਸ ਦੇ ਜੀਵਨ ਬਾਰ ਲਿਖਿਆ ਹੈ।
ਗੁਰੂੁ ਰਵਿਦਾਸ ਜੀ ਨੇ ਆਪਣੇ ਜੀਵਨ ਕਾਲ ਵਿੱਚ ਬੁਹਤ ਸਾਰੀਆ ਯਾਤਰਾਵਾਂ ਵੀ ਕੀਤੀਆ ਇਨਾਂ ਯਾਤਰਾਂਵਾ ਦੁਰਾਨ ਸਾਹ ਹੀਣ ਲੋਕਾਂ ਨੂੰ ਸਤਿਸੰਗ ਕਰਕੇ ਜਾਗਿਰਿਤ ਕੀਤਾ ਤੇ ਉਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਦਿਆ ਇਹ ਦਰਸਾਇਅ ਸੀ ਕੇ “ਪ੍ਰਾਦੀਨ ਪਾਪ ਹੈ” ਗੁਰੂ ਰਵਿਦਾਸ ਜਿਥੇ ਜਿਥੇ ਵੀ ਗਏ ਉਥੇ ਧਾਰਮਿਕ ਸਥਾਨਾਂ ਦੀ ਉਸਾਰੀ ਕੀਤੀ ਗਈ ਜਿਵੇਂ ਕੇ ਮੁਨਾਰੇ
ਬੇਗੱਮ ਪੁਰਾ ਆਦਿ ਖੁਰਾਲਗੜ੍ਹ(ਜਿਲਾ ਹੋਸ਼ਿਆਰਪੁਰ) ਦਿੱਲੀ, ਗੁੜਗਾਵਾਂ(ਹਰਿਆਣਾ),ਤ੍ਰਿਵੇਣੀ ਸੰਗਮ,ਅਯੋਧਿਆ,ਗੋਦਾਵਰੀ,ਮਥੁਰਾ,ਬਿੰਦਰਾਬਨ,ਭਰਤਪੁਰ,ਕੋਠਾ ਸਾਹਿਬ(ਅੰਮ੍ਰਿਤਸਰ),ਚੂੜਕਣ ( ਪਾਕੀਸਤਾਨ),ਕਾਲੀ ਬੇਈ (ਕਾਪੂਰਥਲਾ), ਸਥਾਨਾਂ ਤੇ ਗਏ||
ਗੁਰੂੂੁ ਰਵਿਦਾਸ ਜੀ ਨੇ ਲੋਕਾਂ ਨੂੰ ਵਹਿਮ-ਭ੍ਨਰਮਾਂ ਤੋਂ ਦੁਰ ਰਹਿਣ ਦਾ ਸੰਦੇਸ਼ ਦਿੱਤਾ ਤੇ ਅਕਾਲ ਪੂਰਖ ਦੀ ਜੋਤ ਤਹਿਤ ਜੀਵਨ ਜਾਂਚ ਸਿਖਣਾ ਤੇ ਮੂੁਰਤੀ ਪੂਜਾ ਦਾ ਖੰਡਨ ਕੀਤਾ ਸੀ ।ਅੱਜ 641 ਸਾਲ ਪਹਿਲਾ ਗੁਰੂ ਰਵਿਦਾਸ ਜੀ ਨੇ ਲੋਕਾਂ ਦੀ ਗੱਲ ਕੀਤੀ ਸੀ ਤੇ ਲੋੜ ਹੈ ਇਹ ਦੇਖਣ ਦੀ ਕਿ ਅੱਜ ਉਨਾਂ ਵਲੋਂ ਲਏ ਹੋਏ ਸੁਪਨਿਆ ਨੂੰ ਅਸੀ ਸਹਿਕਾਰ ਕਰ ਰਹੇ||
੍ਰੳਸਹਪੳਲ ਸ਼ਨਿਗਹ ਭਹੳਰਦਾੳਜ ੰੲਦੳਿ ਸ਼ਪੋਕੲਸਪੲਰਸੋਨ, ਅਸਿਰੋ ਛੳਨੳਦੳ. 778-866-7755.

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.