Ad-Time-For-Vacation.png

ਭਾਰਤੀ ਫੌਜ ਨੇ ਕਸਮੀਰ ਵਿੱਚ ਪੁਲਿਸ ਵਾਲੇ ਕੁੱਟੇ

ਭਾਰਤੀ ਫੌਜ ਨੇ ਕਸਮੀਰ ਵਿੱਚ ਪੁਲਿਸ ਵਾਲੇ ਕੁੱਟੇ

ਸ੍ਰੀਨਗਰ:-ਕਸ਼ਮੀਰ ਪੁਲਿਸ ਦੇ ਅਫਸਰ ਨੇ ਦੱਸਿਆਾਕਿ ਭਾਰਤੀ ਫੌਜ ਦੇ ਜਬਰ ਦਾ ਸ਼ਿਕਾਰ ਹੁਣ ਕਸ਼ਮੀਰੀ ਪੁਲਿਸ ਵੀ ਹੋ ਰਹੀ ਹੈ।ਡਿਊਟੀ ਤੇ ਤਾਇਨਤ ਲੱਗਭੱਗ ਛੇ ਪੁਲਿਸ ਕਰਮਚਾਰੀਆ ਨੂੰ ਭਾਰਤੀ ਫੌਜ ਦੇ ਜਵਾਨਾ ਨੇ ਬੁਰੀ ਤਰ੍ਹਾਂ ਕੁਟਿਆ ਜਿਨਾ ਵਿੱਚੋਂ ਛੇ ਹਸਪਤਾਲ ਵਿੱਚ ਦਾਖਲ ਹਨ।

।ਇਨਾ ਵਿੱਚ ਪੁਸਿਸ ਦਾ ਇੱਕ ਸਬ ਇੰਸਪੈਕਟਰ ਵੀ ਸ਼ਾਮਲ ਹੈ।ਕਸ਼ਮੀਰੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੋਜਾਨਾ ਦੀ ਤਰਾਂ ਗੰਦਰਵਾਲ ਵਿੱਚ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਪੁਲਿਸ ਨੇ ਇੱਕ ਪ੍ਰਾਈਵੇਟ ਵਹੀਕਲ ਰੋਕਿਆ ਜਿਸ ਵਿੱਚ 24 ਰਾਸ਼ਟਰੀ ਰਾਈਫਲ ਦੇ ਜਵਾਨ ਸਨ।ਫੌਜੀ ਜਵਾਨ ਵਹੀਕਲ ਚੋਂ ਬਾਹਰ ਆਏ ਅਤੇ ਉਨਾ ਨੇ ਡਿਊਟੀ ਤੇ ਤਾਇਨਾਤ ਪੁਲਿਸ ਕਰਮੀਆ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਕਰਮੀਆ ਨੂੰ ਫੌਜੀ ਜਵਾਨਾ ਦੀ ਕੁੱਟਮਾਰ ਤੋਂ ਬਚਾਇਆ।ਇਥੇ ਬੱਸ ਨਹੀਂ ਫੌਜੀ ਜਵਾਨ ਉਸਤੋਂ ਬਾਅਦ ਥਾਣੇ ਆ ਗਏ ਅਤੇ ਪੁਲੀਸ ਅਧਿਕਾਰੀਆ ਨਾਲ ਧੱਕਾਮੁੱਕੀ ਕਰਦੇ ਕਿਹਾ ਤੁਸੀਂ ਸਾਡੀ ਡਿਊਟੀ ਵਿੱਚ ਰੋਕ ਪਾਈ ਹੈ ਅਤੇ ਥਾਣੇ ਦਾ ਸਮਾਨ ਵੀ ਉਲਟ ਪੁਲਟ ਕਰ ਦਿੱਤਾ।ਜਖਮੀ ਪੁਲਿਸ ਵਾਲੇ ਹਸਪਤਾਲ ਭਰਤੀ ਕਰਵਾਏ ਗਏ ਹਨ।ਗੰਦਰਬਾਲ ਦੇ ਐਸ.ਐਸ.ਪੀ ਫਿਆਜ਼ ਅਹਿਮਦ ਨੇ ਕਿਹਾ ਕਿ ਮਾਮਲਾ ਉਹ ਫੌਜ ਦੇ ਉ੍ਨਚ ਅਧਿਕਾਰੀਆ ਕੋਲ ਲੈ ਕੇ ਜਾ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.