Ad-Time-For-Vacation.png

ਭਾਰਤੀ ਖੇਡ ਨੀਤੀ ‘ਚ ਕਮੀਆਂ, ਚੀਨ ਤੋਂ ਲੈਣੀ ਚਾਹੀਦੀ ਹੈ ਸਿੱਖ : ਪ੍ਰਗਟ ਸਿੰਘ

ਗਾਜ਼ੀਆਬਾਦ— ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੀ ਖੇਡ ਨੀਤੀ ‘ਚ ਕਈ ਤਰ੍ਹਾਂ ਦੀਆਂ ਕਮੀਆਂ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੂੰ ਚੀਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਪੰਜਾਬ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਭਾਰਤ ਦੀ ਖੇਡ ਨੀਤੀ ਜ਼ਮੀਨੀ ਪੱਧਰ ‘ਤੇ ਕਾਰਗਰ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਖਿਡਾਰੀਆਂ ਨੂੰ ਸਕੂਲ ਪੱਧਰ ਤੋਂ ਨਿਕਲ ਕੇ ਆਉਣਾ ਚਾਹੀਦਾ ਹੈ। ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਭਾਰਤ ‘ਚ ਖੇਡਾਂ ਨੂੰ ਤਰੱਕੀ ਦੇਣੀ ਚਾਹੀਦਾ ਹੈ ਅਤੇ ਚੀਨ ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਚੀਨ ਦੇ ਬਜ਼ਟ ਦਾ 10-15 ਫੀਸਦੀ ਹਿੱਸਾ ਤਿੰਨ ਪੱਧਰਾਂ ‘ਤੇ ਖੇਡਾਂ ਨੂੰ ਤਰੱਕੀ ਦੇਣ ਲਈ ਖਰਚ ਕੀਤਾ ਜਾਦਾ ਹੈ। ਜਿੱਥੇ ਪੱਧਰ ‘ਤੇ 3 ਤੋਂ 13 ਸਾਲ ਦੇ 9 ਲੱਖ ਦੇ ਬੱਚਿਆਂ ਦੀ ਚੋਣ ਕੀਤੀ ਜਾਦੀ ਹੈ।

ਇਸ ਦੇ ਬਾਵਜੂਦ ਭਾਰਤ ‘ਚ ਕੁੱਲ ਬਜ਼ਟ ਦਾ 0.07 ਫੀਸਦੀ ਹਿੱਸਾ ਹੀ ਖੇਡਾਂ ਨੂੰ ਦਿੱਤਾ ਜਾਦਾ ਹੈ ਅਤੇ ਇਸ ਹਿੱਸੇ ਨੂੰ ਵੀ ਬਿਨ੍ਹਾਂ ਕਿਸੇ ਯੋਜਨਾ ‘ਤੇ ਖਰਚ ਕੀਤਾ ਜਾਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.