ਸੁਖਦੇਵ ਗਰਗ, ਜਗਰਾਓਂ : ਲੁੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਦੇ ਬੈਡਮਿੰਟਨ ਟੂਰਨਾਮੈਂਟ ਵਿਚ ਡੀਏਵੀ ਸਕੂਲ ਜਗਰਾਓਂ ਨੇ ਮੈਡਲ ਅਤੇ ਟਰਾਫੀ ਆਪਣੇ ਨਾਮ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਓਂ ਦੇ ਪਿੰ੍ਸੀਪਲ ਵੇਦ ਵਰਤ ਪਲਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਦੇ ਬਿਡਮਿੰਟਨ ਟੂਰਨਾਮੈਂਟ ਵਿੱਚ ਅੰਡਰ- 17 ਵਿਦਿਆਰਥਣਾਂ ‘ਚ ਮੰਨਤ ਪ੍ਰਰੀਤ ਕੌਰ, ਦਿਵਿਆਂਸੀ, ਦੀਕਸ਼ਤਾ ਅਤੇ ਹਰਗੁੁਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਅੰਡਰ- 17 ਲੜਕਿਆਂ ‘ਚ ਰਾਗਵ ਬਾਂਸਲ, ਮੰਨਤ ਚੋਪੜਾ, ਤਰੁੁਨ ਸਿੰਗਲਾ ਅਤੇ ਦਕਸ਼ ਗੋਇਲ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਅੰਡਰ -14 ਲੜਕੀਆਂ ਨਿਹਾਰੀਕਾ ਵਰਮਾ ਅਤੇ ਅਰਸ਼ਵੀਰ ਕੌਰ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਅੰਡਰ- 14 ਸਹਿਜ ਪ੍ਰਰੀਤ ਸਿੰਘ, ਦੀਵਾਸ਼ ਸਿੰਗਲਾ ਅਤੇ ਵੰਸ਼ ਮਾਨਿਕ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਨਾਂ੍ਹ ਖਿਡਾਰੀਆਂ ਦੇ ਸਕੂਲ ਪਹੁੰਚਣ ‘ਤੇ ਪਿੰ੍ਸੀਪਲ ਵੇਦ ਵਰਤ ਪਲਾਹ ਅਤੇ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਿੰ੍ਸੀਪਲ ਵੇਦ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਜ਼ਿਆਦਾ ਮਿਹਨਤ ਕਰਨ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁੁਰਿੰਦਰਪਾਲ ਵਿੱਜ ਅਤੇ ਡੀਪੀਈ ਜਗਦੀਪ ਸਿੰਘ ਸਿੱਧਵਾਂ ਹਾਜ਼ਰ ਸਨ।
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

