Skip to content
Tuesday, November 3, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਫਿਰ ਹੋਇਆ ਦੇਸ਼ ਸ਼ਰਮਸਾਰ! 10 ਕਿਲੋਮੀਟਰ ਮੋਢੇ ‘ਤੇ ਲਿਜਾਣੀ ਪਈ ਲਾਸ਼

By Admin Published 1 min read

ਕੌਸ਼ਾਂਬੀ: ਇੱਥੇ ਇੱਕ ਸ਼ਖ਼ਸ ਨੂੰ ਆਪਣੀ ਸੱਤ ਮਹੀਨੇ ਦੀ ਭਾਣਜੀ ਦੀ ਮ੍ਰਿਤਕ ਦੇਹ ਨੂੰ ਮਜਬੂਰਨ ਮੋਢਿਆਂ ਉੱਤੇ ਲੱਦ ਕੇ 10 ਕਿੱਲੋਮੀਟਰ ਦਾ ਸਫ਼ਰ ਸਾਈਕਲ ਰਾਹੀਂ ਤੈਅ ਕਰਨਾ ਪਿਆ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਜਦੋਂ ਸਰਕਾਰੀ ਹਸਪਤਾਲ ਤੋਂ ਐਂਬੂਲੈਂਸ ਮੰਗੀ ਤਾਂ ਉਨ੍ਹਾਂ ਨੇ 800 ਰੁਪਏ ਮੰਗੇ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਡੀਐਮ ਮਨੀਸ਼ ਵਰਮਾ ਨੇ ਜਾਂਚ ਦੇ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਪਿਛਲੇ ਸਾਲ ਉੜੀਸਾ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਦਾਨਾ ਮਾਝੀ ਨਾਮ ਦਾ ਸ਼ਖ਼ਸ ਮਦਦ ਨਾ ਮਿਲਣ ਉੱਤੇ ਆਪਣੀ ਪਤਨੀ ਦੀ ਦੇਹ ਨੂੰ ਮੋਢਿਆਂ ਉੱਤੇ ਰੱਖ ਕੇ 10 ਕਿੱਲੋਮੀਟਰ ਤੱਕ ਲੈ ਗਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp