ਪ੍ਰਭ ਆਸਰਾ ਦਾ ਪ੍ਰੋਗ੍ਰਾਮ 28 ਅਕਤੂਬਰ ਨੂੰ ਪੰਜਾਬ ਭਵਨ ਵਿਖੇ
ਸਰੀ:-‘ਪ੍ਰਭ ਆਸਰਾ ਸੰਸਥਾ’ ਜੋ ਕਿ ਪੰਜਾਬ ਵਿੱਚ ਲੋੜ ਵੰਦਾ ਦੀ ਸਹਾਇਤਾ ਕਰਦੀ ਹੈ।ਜਿਨਾ ਦਾ ਕੋਈ ਆਸਰਾ ਨਹੀਂ ਬਣਦਾ ਉਨਾ ਦੀ ਸਾਂਭ ਸੰਭਾਲ ਕਰਦੀ ਹੈ।ਇਨਾ ਦਾ ਮੱੁਖ ਦਫਤਰ ਕੁਰਾਲੀ ਵਿੱਚ ਹੈ।ਇਸ ਸ਼ਂਨੀਵਾਰ 28 ਅਕਤੂਬਰ ਨੂੰ ਪੰਜਾਬ ਭਵਨ ਸਰੀ ਵਿਖੇ ਦੁਪਹਰ 12 ਤੋਂ 3 ਵਜੇ ਤੱਕ ਇਨਾ ਦਾ ਪ੍ਰੋਗ੍ਰਾਮ ਹੋ ਰਿਹਾ ਹੈ।ਆਪਜੀ ਨੂੰ ਸ਼ਾਮਲ ਹੋਣ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ।



