ਸਿੱਖ ਅਕੈਡਮੀ ਸਰੀ ਨੇ ਗੁਰਦਵਾਰਾ ਸਿੰਘ ਸਭਾ ਸਰੀ ਵਿਖੇ ਖੋਲ੍ਹ ਦਿੱਤਾ ਪ੍ਰੀ-ਸਕੂਲ

ਸਰੀ:-ਸਿੱਖ ਅਕੈਡਡਮੀ ਜਿਸਨੂੰ ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ ਆਫ ਬੀ.ਸੀ ਚਲਾ ਰਹੀ ਹੈ।ਹੁਣ ਤੱਕ ਇਨਾ ਦੇ ਦੋ ਸਕੂਲ ਇੱਕ ਨਿਊਟਨ ਅਤੇ ਦੁਸਰਾ ਸਕੂਲ਼ ਫਲੀਟ ਵੁੱਡ ਵਿੱਚ ਕਾਮਯਾਬੀ ਨਾਲ ਚੱਲ ਰਿਹਾ ਹੈ।ਹੋਰ ਪਲ਼ਾਘ ਪੁਟੱਦੇ ਹੋਏ ਸਿੱਖ ਅਕੈਡਮੀ ਸਰੀ ਨੇ ਗੁਰਵਾਰਾ ਸਿੰਘ ਸਭਾ ਸਰੀ ਜੋ 8115 -132 ਸਟਰੀਟ ‘ਤੇ ਸਥਿਤ ਹੋਰ ਪਲ਼ਾਂਘ ਪੁਟੱਦੇ ਹੋਏ ਸਿੱਖ ਅਕੈਡਮੀ ਸਰੀ ਨੇ ਗੁਰਵਾਰਾ ਸਿੰਘ ਸਭਾ ਸਰੀ ਜੋ 8115 -132 ਸਟਰੀਟ ਤੇ ਸਥਿਤ ਹੈ।ਉਥੇ ਪ੍ਰੀ ਸਕੂਲ,ਜੂਨੀਅਰ ਕਿੰਡਰ ਗਾਰਡਨ ਵੀ ਖੋਲ੍ਹ ਦਿੱਤਾ ਹੈ।ਸਕੂਲ ਦੀ ਬਿਲਕੁਲ ਨਵੀ ਨਿਖੋਰ ਇਮਾਰਤ ਹੈ ਅਤੇ ਟੌਪ ਦਾ ਫਰਨੀਚਰ ਬਹੁਤ ਖੁਲੀ ਡੁਲੀ ਪਾਰਕਿੰਗ ਹੈ।ਜੋਰ ਜਾਣਕਾਰੀ ਲਈ ਫੌਨ ਕਰੋ 604-599-3828 ਜਾਂ 604 -345-3839 ਤੇ ਪ੍ਰਿੰਸੀਪਲ ਬਲਦੀਪ ਸਿੰਘ ਨਾਲ ਸੰਪਰਕ ਕਰੋ।

 

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.