ਨਵੀਂ ਦਿੱਲੀ: ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੈਨ ਨੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਕਦਮ ਨੂੰ ‘ਤਾਨਾਸ਼ਾਹੀ ਵਾਲੀ ਕਾਰਵਾਈ ਕਰ ਦਿਤਾ ਹੈ ਜੋ ਕਿ ਭਰੋਸੇ ‘ਤੇ ਟਿਕੀ ਅਰਥਵਿਵਸਥਾ ਦੀਆਂ ਜੜ੍ਹਾਂ ਖੋਖਲੀਆਂ ਕਰੇਗੀ।’ ਸੈਨ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ, ”ਇਹ (ਨੋਟਬੰਦੀ) ਨੋਟਾਂ ਦੀ ਅਣਦੇਖੀ ਹੈ, ਬੈਂਕ ਖਾਤਿਆਂ ਦੀ ਅਣਦੇਖੀ ਹੈ, ਇਹ ਭਰੋਸੇ ਵਾਲੀ ਸਾਰੀ ਅਰਥਵਿਵਸਥਾ ਦੀ ਅਣਦੇਖੀ ਹੈ। ਇਸ ਲਿਹਾਜ਼ ਨਾਲ ਇਹ ਤਾਨਾਸ਼ਾਹੀ ਭਰਿਆ ਫ਼ੈਸਲਾ ਹੈ।”
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


