ਜੰਮੂ-ਕਸ਼ਮੀਰ ਵਿਚ ਰੇਲਗੱਡੀਆਂ ਨੂੰ ਉਡਾਉਣਾ ਚਾਹੁੰਦੇ ਸਨ ਅਤਿਵਾਦੀ : ਬੀ.ਐਸ.ਐਫ਼.
ਜੰਮੂ, : ਇਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਸਾਂਬਾ ਜ਼ਿਲ੍ਹੇ ਵਿਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਵਲੋਂ ਮਾਰੇ ਗਏ ਤਿੰਨ ਹਥਿਆਰਾਂ ਨਾਲ ਲੈਸ ਅਤਿਵਾਦੀ ਚਲਦੀਆਂ ਰੇਲਗੱਡੀਆਂ ਅਤੇ ਪਟੜੀਆਂ ਨੂੰ ਆਈ.ਈ.ਡੀ. ਅਤੇ ਪਤਾ ਲਾਉਣ ਵਿਚ ਮੁਸ਼ਕਲ ਤਰਲ ਧਮਾਕਿਆਂ ਨਾਲ ਉਡਾ ਕੇ ਸਿਲਸਿਲੇਵਾਰ ਬੰਬ ਧਮਾਕੇ ਕਰਨ ਲਈ ਜੰਮੂ-ਕਸ਼ਮੀਰ ਵਿਚ ਦਾਖ਼ਲ ਹੋਏ ਸਨ।
