ਕੈਨੇਡਾ ਦੀ ਸਿਟਿਜ਼ਨਸ਼ਿੱਪ ਟੈੱਸਟ ਦੀ ਸਰਕਾਰ ਵੱਲੋਂ ਤਿਆਰ ਕੀਤੀ ਹੋਈ ਕਿਤਾਬ ‘ਡਿਸਕਵਰ ਕੈਨੇਡਾ’ ਵਿਚ ਅਨੇਕਾਂ ਗਲਤੀਆਂ ਬਾਰੇ ਪ੍ਰੋæ ਅਵਤਾਰ ਸਿੰਘ ਵਿਰਦੀ ਵੱਲੋਂ ਕੈਨੇਡਾ ਦੇ ਇਮਿਗਰੇਸ਼ਨ ਮੰਤਰੀ ਨੂੰ ਲਿਖੀ ਗਈ ਅਤੇ ਈਮੇਲ ਕੀਤੀ ਗਈ ਚਿੱਠੀ ਦੀ ਇੱਕ ਕਾਪੀ ਸਰੀ ਦੇ ਮੈਂਬਰ ਆਫ਼ ਪਾਰਲੀਮੈਂਟ, ਸੁੱਖ ਧਾਲੀਵਾਲ ਨੂੰ ਬੀਤੇ ਦਿਨੀ ਭੇਂਟ ਕੀਤੀ ਗਈ ਜਿਨ੍ਹਾਂ ਨੇ ਪ੍ਰੋæ ਵਿਰਦੀ ਨੂੰ ਆਪਣੇ ਵੱਲੋਂ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇੱਸ ਚਿੱਠੀ ਦੀ ਇੱਕ ਕਾਪੀ ਐਮ ਪੀ ਰਣਦੀਪ ਸਰਾਏ ਹੁਰਾਂ ਨੂੰ ਵੀ ਭੇਂਟ ਕੀਤੀ ਗਈ ਹੈ। ਇਨ੍ਹਾਂ ਗਲਤੀਆਂ ਨੂੰ ਸਾਬਕਾ ਸਿਟਿਜ਼ਨਸ਼ਿੱਪ ਜੱਜ, ਸ਼ਿੰਦਰ ਪੁਰੇਵਾਲ ਹੁਰਾਂ ਨੇ ਵੀ ਸਹੀ ਕਰਾਰ ਦਿੱਤਾ ਹੈ ਅਤੇ ਇਹ ਗ਼ਲਤੀਆਂ ਠੀਕ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


