Skip to content
Sunday, November 1, 2026 9°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਟਾਈਗਰ ਦੀ ‘ਮੁੰਨਾ ਮਾਈਕਲ’ ‘ਚ ਨਵਾਜ਼ੂਦੀਨ ਨਾਲ ਇਕ ਹੋਰ ਝਲਕ ਆਈ ਸਾਹਮਣੇ

By Admin Published 1 min read

ਮੁੰਬਈ— ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਦੀ ਫਿਲਮ ‘ਮੁੰਨਾ ਮਾਈਕਲ’ ਇਨ੍ਹੀ ਦਿਨੀਂ ਕਾਫੀ ਚਰਚਾ ‘ਚ ਹੈ। ਹਾਲ ਹੀ ‘ਚ ਇਸ ਫਿਲਮ ਦਾ ਇਕ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ‘ਚ ਨਵਾਜ਼ੂਦੀਨ ਅਤੇ ਟਾਈਗਰ ਇਕੱਠੇ ਹੀ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਸ ਪੋਸਟਰ ‘ਚ ਟਾਈਗਰ ਡਾਂਸ ਬਾਰ ਦੀ ਕਾਊਂਟਰ ਟੇਬਲ ‘ਤੇ ਮੁਨ ਵਾਕ ਕਰਦੇ ਦੇਖ ਸਕਦੇ ਹੋ। ਉਨ੍ਹਾਂ ਕੋਲ ਹੀ ਨਵਾਜ਼ੂਦੀਨ ਖੜੇ ਹਨ ਜੋ ਬਹੁਤ ਹੀ ਧਿਆਨ ਨਾਲ ਉਨ੍ਹਾਂ ਨੂੰ ਦੇਖ ਰਿਹਾ ਹੈ।

ਜ਼ਿਕਰਯੋਗ ਹੈ ਕਿ ਨਿਰਦੇਸ਼ਕ ਸ਼ਬੀਰ ਖਾਨ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਮੁੰਨਾ ਮਾਈਕਲ’ 21 ਜੁਲਾਈ ਨੂੰ ਰਿਲੀਜ਼ ਹੋਵੇਗੀ। ਅੱਜ ਹੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਟਰੇਲਰ ‘ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਨਵਾਜ਼ੂਦੀਨ ਐਕਸ਼ਨ ਮਿਊਜ਼ਿਕ ਫਿਲਮ ‘ਚ ਨਜ਼ਰ ਆ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp