ਜੱਗੀ, ਜਿੰਮੀ, ਬੱਘਾ ਅਤੇ ਸ਼ੇਰੇ ਹੋਰਾਂ ਨੂੰ ਤਿਹਾੜ ਜੇਲ੍ਹ ਦਿੱਲੀ ਲਿਜਾਣ ਬਾਰੇ ਐਨ.ਆਈ.ਏ ਦੀ ਅਰਜ਼ੀ ਰੱਦ
ਚੰਡੀਗੜ: ਜਗਤਾਰ ਸਿੰਘ ਜੱਗੀ, ਤਲਜੀਤ ਸਿੰਘ ਜਿੰਮੀ, ਰਮਨਦੀਪ ਸਿੰਘ ਬੱਘਾ. ਹਰਦੀਪ ਸਿੰਘ ਸ਼ੇਰਾਂ ਹੋਰਾਂ ਨੂੰ ਖਾਸ ਐਨ.ਆਈ.ਏ ਕੋਰਟ ਮੁਹਾਲੀ ਵੱਲੋ ਪੰਜਾਬ ਦੀਆਂ ਜੇਲ੍ਹਾਂ ਤੋਂ ਤਿਹਾੜ ਜੇਲ੍ਹ ਦਿੱਲੀ ਵਿੱਚ ਤਬਦੀਲ ਕੀਤੇ ਜਾਣ ਦੀ ਐਨ.ਆਈ.ਏ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ।



