Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਜੇਕਰ ਕੈਨੇਡਾ ‘ਚ ਖਰੀਦਣਾ ਹੈ ਘਰ ਤਾਂ ਇਹ ਹੈ ਸੁਨਹਿਰੀ ਮੌਕਾ

By Admin Published 1 min read

ਓਨਟਾਰੀਓ— ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (ਸੀ.ਆਰ.ਈ.ਏ.) ਨੇ ਸੋਮਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਘਰਾਂ ਦੀ ਵਿਕਰੀ ਜੂਨ ਮਹੀਨੇ ‘ਚ ਪਿਛਲੇ ਸੱਤਾਂ ਸਾਲਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਇਹ ਅਜਿਹੇ ਸਮੇਂ ‘ਚ ਹੋ ਰਿਹਾ ਹੈ, ਜਿਸ ਨੂੰ ਘਰਾਂ ਦੀ ਵਿਕਰੀ ਲਈ ਖਾਸ ਸਮਾਂ ਮੰਨਿਆ ਜਾਂਦਾ ਹੈ।

ਸੀ.ਆਰ.ਈ.ਏ. ਨੇ ਕਿਹਾ ਕਿ ਘਰਾਂ ਦੀ ਵਿਕਰੀ 6.7 ਫੀਸਦੀ ਨਾਲ ਡਿੱਗ ਕੇ 2010 ਦੇ ਰਿਕਾਰਡ ਪੱਧਰ ‘ਤੇ ਆ ਗਈ ਹੈ। ਇਸ ਸਾਲ ਮਾਰਚ ‘ਚ ਹੋਈ ਘਰਾਂ ਦੀ ਵਿਕਰੀ ਤੋਂ ਇਹ ਦਰ 14 ਫੀਸਦੀ ਹੇਠਾਂ ਹੈ। ਜੂਨ ਮਹੀਨੇ ‘ਚ ਕੈਨੇਡਾ ਦੇ ਇਕ ਆਮ ਘਰ ਦੀ ਔਸਤ ਕੀਮਤ 5,04,458 ਡਾਲਰ ਰਿਕਾਰਡ ਕੀਤੀ ਗਈ ਸੀ, ਜੋ ਕਿ ਪਿਛਲੇ ਸਾਲ ਤੋਂ 0.4 ਫੀਸਦੀ ਵਧ ਹੈ ਪਰ ਅਪ੍ਰੈਲ ਮਹੀਨੇ ‘ਚ 5,59,317 ਡਾਲਰ ਘਰਾਂ ਦੀ ਔਸਤ ਕੀਮਤ ‘ਚੋਂ ਇਹ ਅੰਕੜਾ 10 ਫੀਸਦੀ ਘਟਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp