Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਜਗਮੀਤ ਸਿੰਘ ਅੱਗੇ ਵੱਡਾ ਚੈਲਿੰਜ

By uscreative Published 1 min read

2019 ਚੋਣਾਂ ਵਿੱਚ ਐਨ ਡੀ ਪੀ ਦੀ ਸਰਕਾਰ ਬਣਾਉਣੀ ਜਾਂ ਘੱਟੋ ਘੱਟ 44 ਸੀਟਾਂ ਤੋਂ ਵੱਧ ਸੀਟਾਂ ਲੈਣੀਆਂ

ਟਰਾਂਟੋ ( ਪੀ ਡੀ ਬਿਊਰੋ) ਅਪਰੈਲ 2016 ਨੂੰ ਅਲਬਰਟਾ ਵਿੱਚ ਹੋਈ ਐਨ ਡੀ ਪੀ ਦੀ ਕੰਨਵੈਂਸ਼ਨ ਦੌਰਾਨ ਪਾਰਟੀ ਲੀਡਰ ਥਾਮਸ ਮੁਲਕੇਅਰ ਨੂੰ ਡੇਲੀਗੇਟਾਂ ਦੀ 50% ਸੁਪੋਰਟ ਨਾ ਮਿਲਣ ਸਦਕਾ ਉਨ੍ਹਾਂ ਨੂੰ ਅਹੁਦੇ ਤੋਂ ਇੱਕ ਸਾਲ ਦਰਮਿਆਨ ਲਾਂਭੇ ਹੋਣਾ ਤਹਿ ਹੋ ਗਿਆ ਸੀ। ਪਾਰਟੀ ਵਿਧਾਨ ਅਨੁਸਾਰ ਅਪਰੈਲ 2017 ਤੱਕ ਨਵਾਂ ਆਗੂ ਚੁਣਿਆ ਜਾਣਾ ਲਾਜ਼ਮੀ ਸੀ ਪਰ ਡੈਲੀਗੇਟਾਂ ਨੇ ਪਾਰਟੀ ਨੂੰ 12 ਦੀ ਬਜਾਏ 24 ਮਹੀਨੇ ਦਾ ਸਮ੍ਹਾਂ ਦੇਣ ਦਾ ਮਤਾ ਪਾਸ ਕਰਕੇ ਪਾਰਟੀ ਨੂੰ ਨਵਾਂ ਆਗੂ ਚੁਣਨ ਲਈ ਅਪਰੈਲ 2018 ਤੱਕ ਸਮ੍ਹਾਂ ਦੇ ਦਿੱਤਾ। ਮਈ 2016 ਵਿੱਚ ਪਾਰਟੀ ਦੇ ਪ੍ਰਬੰਧਕਾਂ ਨੇ ਮਿਲ ਕੇ ਲੀਡਰਸ਼ਿਪ ਚੋਣ ਦੇ ਰੂਲਜ਼ ਅਤੇ ਸਮ੍ਹਾਂ ਨੀਯਤ ਕਰ ਦਿੱਤਾ ਸੀ। ਜਿਸ ਤਹਿਤ ਪਹਿਲੇ ਦੌਰ ਦਾ ਨਤੀਜਾ 1 ਅਕਤੂਬਰ 2017 ਨੂੰ ਨਿਰਧਾਰਤ ਕੀਤਾ ਗਿਆ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp