ਇਸਲਾਮਾਬਾਦ— ਪਾਕਿਸਤਾਨ ਲੱਗਭਗ ਪੰਜ ਅਰਬ ਡਾਲਰ ਦੇ ਇਕ ਸਮਝੌਤੇ ਦੇ ਤਹਿਤ ਘੱਟ ਤੋਂ ਘੱਟ ਅੱਠ ਡੀਜ਼ਲ-ਇਲੇਕਟ੍ਰੋਨਿਕ ਪਣਡੁੱਬੀਆਂ ਚੀਨ ਤੋਂ 2028 ਤੱਕ ਖਰੀਦੇਗਾ। ਇਸ ਨੂੰ ਚੀਨ ਦਾ ਸਭ ਤੋਂ ਵੱਡੀ ਹਥਿਆਰ ਬਰਾਮਦ ਦੱਸਿਆ ਜਾ ਰਿਹਾ ਹੈ।
ਰੇਡੀਓ ਪਾਕਿਸਤਾਨ ਦੀ ਖਬਰ ਅਨੁਸਾਰ ਪਾਕਿਸਤਾਨ ਦੀ ਅਗਲੀ ਪੀੜੀ ਦੀ ਪਣਡੁੱਬੀ ਪ੍ਰੋਗਰਾਮ ਦੇ ਪ੍ਰਮੁੱਖ ਅਤੇ ਸੀਨੀਅਰ ਜਲ ਸੈਨਾ ਅਧਿਕਾਰੀਆਂ ਨੇ ਰੱਖਿਆ ਮਾਮਲਿਆਂ ‘ਤੇ ਨੇਸ਼ਨਲ ਵਿਧਾਨ ਸਭਾ ਦੀ ਸਥਾਈ ਕਮੇਟੀ ਨੂੰ 26 ਅਗਸਤ ਨੂੰ ਇਸ ਸੌਦੇ ਦੀ ਜਾਣਕਾਰੀ ਦਿੱਤੀ ਜੋ ਕਿ ਲੱਗਭਗ ਚਾਰ ਤੋਂ ਪੰਜ ਅਰਬ ਡਾਲਰ ਦੀ ਹੋਵੇਗੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


