ਗੌਰਵ ਗੌੜ ਜੌਲੀ, ਜ਼ੀਰਾ

ਸਾਬਕਾ ਸੰਸਦ ਮੈਂਬਰ, ਸਾਬਕਾ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਪਿੰਡ ਅਮੀਰ ਸ਼ਾਹ ‘ਚ ਸਰਪੰਚ ਜੋਰਾਵਰ ਸਿੰਘ ਪੰਨੂੰ ਅਤੇ ਜਸਵਿੰਦਰ ਸਿੰਘ ਪੰਨੂੰ ਦੇ ਨਿਵਾਸ ਸਥਾਨ ‘ਤੇ ਪੁੱਜੇ। ਇਸ ਮੌਕੇ ਉਹਨਾਂ ਦਾ ਧੰਨਵਾਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਕੀਤਾ ਗਿਆ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜਾਂ੍ਹ ਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਆਖਿਆ ਕਿ ਪੰਜਾਬ ਸਰਕਾਰ ਕੋਈ ਪ੍ਰਬੰਧ ਨਹੀਂ ਕਰ ਸਕੀ, ਜਿਸ ਕਰਕੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਉਨਾਂ੍ਹ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਬਦਲਵੀਂ ਫਸਲ ਗੰਨੇ ਦੀ ਕਾਸ਼ਤ ਕਰਨ ਤੇ ਵੀ ਜ਼ੋਰ ਦਿੱਤਾ। ਉਨਾਂ੍ਹ ਕਿਹਾ ਕਿ ਉਹ ਖੰਡ ਮਿਲ ਜ਼ੀਰਾ ਨੂੰ ਚਲਾਉਣ ਦੇ ਇੱਛੁਕ ਹਨ। ਸਮਾਂ ਆਉਣ ‘ਤੇ ਉਹ ਖੰਡ ਮਿਲ ਜ਼ੀਰਾ ਨੂੰ ਚਲਾ ਕੇ ਇਲਾਕੇ ਦੇ ਵਿੱਚ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਨਗੇ। ਇਸ ਮੌਕੇ ਬਲਵਿੰਦਰ ਸਿੰਘ ਬੂਟਰ ਉਪ ਚੇਅਰਮੈਨ ਜ਼ਿਲ੍ਹਾ ਪ੍ਰਰੀਸ਼ਦ, ਸਤਬੀਰ ਸਿੰਘ ਸਰਪੰਚ ਜੋਗੇਵਾਲਾ, ਸਰਪੰਚ ਮਲਕੀਤ ਸਿੰਘ ਬੱਬੂ ਬਾਬਾ, ਗੁਰਨਾਮ ਸਿੰਘ ਸਰਪੰਚ ਸਿਲੇਵਿੰਡ, ਮੁਖਤਿਆਰ ਸਿੰਘ ਸਰਪੰਚ, ਅੰਗਰੇਜ਼ ਸਿੰਘ ਸਰਪੰਚ ਅਕਬਰ ਵਾਲਾ, ਬਾਬਾ ਅਰਜਨ ਸਿੰਘ ਸਰਪੰਚ ਮੋੜ ਕੱਸੁ ਵਾਲਾ, ਸਰਪੰਚ ਸੰਤੋਖ ਸਿੰਘ, ਕੱਲਗਾ ਸਿੰਘ, ਮੈਂਬਰ ਕਿਰਪਾਲ ਸਿੰਘ, ਜਸਵੰਤ ਸਿੰਘ, ਪ੍ਰਗਟ ਸਿੰਘ ਨੰਬਰਦਾਰ ਬੂਹ, ਮਨਜੀਤ ਸਿੰਘ ਬੂਹ, ਜੁਗਰਾਜ ਸਿੰਘ ਲੱਲੇ, ਕੁਲਦੀਪ ਸਿੰਘ, ਜੱਗਾ ਸਿੰਘ, ਜੱਸਕਾਰਨ ਸਿੰਘ, ਇੰਦਰਜੀਤ ਸਿੰਘ ਅਮੀਰਸ਼ਾਹ, ਗੁਰਵਿੰਦਰ ਸਿੰਘ ਅਮੀਰ ਸ਼ਾਹ , ਜੰਗੀਰ ਸਿੰਘ ਅਮੀਰ ਸ਼ਾਹ ਵਾਲਾ ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ, ਅਜ਼ਾਦ ਵੀਰ ਸਿੰਘ, ਗੁਰਦੇਵ ਸਿੰਘ ਬੱਗੜ, ਜੁਗਿੰਦਰ ਸਿੰਘ, ਭਜਨ ਸਿੰਘ, ਬਲਵੰਤ ਸਿੰਘ ਬਾਜਵਾ, ਸ਼ਮਿੰਦਰ ਸਿੰਘ, ਡਾ. ਅਜੀਤ ਸਿੰਘ, ਬਾਬਾ ਬਲਵਿੰਦਰ ਸਿੰਘ, ਸਾਵਨ ਸਿੰਘ, ਗੁਰਜੀਤ ਸਿੰਘ ਭੁੱਲਰ ਜੋਗੇਵਾਲਾ, ਚੇਅਰਮੈਨ ਦਵਿੰਦਰ ਸਿੰਘ ਸਰਪੰਚ, ਮਲੂਕ ਸਿੰਘ ਸਰਪੰਚ ਆਮੀਰ ਸ਼ਾਹ, ਪਿੱਪਲ ਸਿੰਘ, ਸਰਬਜੀਤ ਸਿੰਘ ਮੈਂਬਰ, ਬਲਰਾਜ ਸਿੰਘ ਮੈਂਬਰ,ਗੁਰਦੀਪ ਸਿੰਘ ਸਰਪੰਚ, ਨਿਸ਼ਾਨ ਸਿੰਘ ਬਿੱਲਾ, ਜਸਵਿੰਦਰ ਸਿੰਘ ਨਿਹੰਗ, ਪ੍ਰਗਟ ਸਿੰਘ ਨੰਬਰਦਾਰ ਜੋਗੇ ਵਾਲਾ, ਸਾਜਨ ਸਿੰਘ ਨੰਬਰਦਾਰ , ਆਦਿ ਹਾਜ਼ਰ ਸਨ।