Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Blog

ਕੁਝ ਮਜ਼ੇਦਾਰ ਗੱਲਾਂ

By Admin Published 1 min read

1. ਜੇਕਰ ਹਥੇਲੀ ਉਪਰ ਤੰਬਾਕੂ-ਚੂਨੇ ਦੇ ਰਗੜਨ ਨਾਲ ਬਿਜਲੀ ਉਤਪਾਦਨ ਹੋ ਸਕਦਾ ਤਾਂ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਕ ਦੇਸ਼ ਹੁੰਦਾ।

2. ਜਿਸ ਤਰਾਂ ਦੀ ਗਰਮੀ ਪੈ ਰਹੀ ਹੈ, ਮੋਦੀ ਸਰਕਾਰ ਨੂੰ ਅ੍ਨਛੇ ਦਿਨ ਲਿਆਂਉਂਣ ਦੀ ਬਜ਼ਾਏ ਠੰਡੇ ਦਿਨ ਲਿਆਂਉਂਣ ਦਾ ਯਤਨ ਕਰਨਾ ਚਾਹੀਦਾ ਹੈ।

3. ਰੋਮਿੰਗ ਲਈ ਜਦੋਂ ਇਨਕਮਿੰਗ ਦੇ ਪੈਸੇ ਲੱਗਦੇਂ ਹਨ ਉਸ ਸਮੇਂ ਸਮਝ ਵਿਚ ਆਉਂਦਾ ਹੈ ਕਿ ਦੇਸ਼ਾਂ ਦੀਆਂ ਸਰਹੱਦਾਂ ਲੋਕਾ ਲਈ ਖਤਰਨਾਕ ਹਨ।

4. ਜ਼ਿਆਦਾ ਪੈਸਾ ਆ ਜਾਵੇ ਤਾਂ ਨੀਂਦ ਨਹੀਂ ਆਉਂਦੀ… ਨੀਂਦ ਆਵੇ ਤਾਂ ਜ਼ਿਆਦਾ ਪੈਸਾ ਨਹੀਂ ਆਉਂਦਾ।

5. ਕੋਈ ਸਵੇਰੇ 10 ਬਜੇ ਸੌਂ ਕੇ ਉਠੇ ਤਾਂ ਜਰੂਰੀ ਨਹੀਂ ਕਿ ਉਹ ਆਲਸੀ ਹੀ ਹੋਵੇ … ਹੋ ਸਕਤਾ ਹੈ ਕਿ ਉਸਦੇ ਕੇ ਸੁਪਨੇ ਵੱਡੇ ਹੋਂਣ।

6. ਪਤਨੀ ਜਦੋਂ ਗੁੱਸੇ ਹੋ ਕੇ ਪੇਕੇ ਜਾਂਦੀ ਹੈ ਤਾਂ 10 ਮਿੰਟ ਵਿੱਚ ਸਭ ਕੁਝ ਪੈਕ ਕਰ ਲੈਂਦੀ ਹੈ… ਲੇਕਿਨ ਪਤਾ ਨਹੀਂ ਛੁਟੀਆ ਵਿੱਚ ਘੁੰਮਣ ਜਾਣ ਦੀ ਪੈਕਿੰਗ ਕਰਨ ਲਈ ਉਸਨੂੰ ਇਕ ਹਫਤੇ ਦਾ ਸਮਾਂ ਚਾਹੀਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp