Skip to content
Wednesday, October 28, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਕਾਮਨਵੈਲਥ ਖੇਡਾਂ ‘ਚ ਸਿਲਵਰ ਮੈਡਲ ਨਾਲ ਖੁੱਲ੍ਹਿਆ ਭਾਰਤ ਦਾ ਖਾਤਾ

By Admin Published 1 min read

ਕਾਮਨਵੈਲਥ ਖੇਡਾਂ ਵਿੱਚ ਆਪਣਾ ਡੈਬਿਊ ਕਰ ਰਹੇ 25 ਸਾਲ ਦੇ ਗੁਰੂਰਾਜਾ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਦੁਹਰਾਉਂਦਿਆਂ 249 ਕਿੱਲੋ (111 ਤੇ 138) ਭਾਰ ਚੁੱਕਿਆ। ਮਲੇਸ਼ੀਆ ਦੇ ਤਿੰਨ ਵਾਰ ਚੈਂਪੀਅਨ ਮੁਹੰਮਦ ਇਜ਼ਹਾਰ ਅਹਿਮਦ ਨੇ ਖੇਡ ਵਿੱਚ ਨਵਾਂ ਰਿਕਰਾਡ ਬਣਾਉਂਦੇ ਹੋਏ 261 ਕਿੱਲੋ (117 ਤੇ 144) ਵਜ਼ਨ ਚੁੱਕ ਕੇ ਸੋਨ ਤਗ਼ਮਾ ਜਿੱਤਿਆ।

ਜਿੱਤ ਤੋਂ ਬਾਅਦ ਗੁਰੂਰਾਜਾ ਨੇ ਕਿਹਾ,”ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਰਤ ਲਈ ਪਹਿਲਾ ਮੈਡਲ ਜਿੱਤਿਆ। ਇਹ ਮੇਰੇ ਸਰਵੋਤਮ ਪ੍ਰਦਰਸ਼ਨ ਦੇ ਨੇੜੇ ਤੇੜੇ ਵੀ ਨਹੀਂ ਹੈ ਪਰ ਮੈਨੂੰ ਚਾਂਦੀ ਦਾ ਤਗ਼ਮਾ ਜਿੱਤਣ ਦੀ ਖੁਸ਼ੀ ਹੈ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp