ਮੁੰ ਬਈ,: ਦਿਲ ਦੀ ਗੱਲ ਬੋਲਣ ਦੇ ਚੱਕਰ ਵਿਚ ਕਈ ਵਿਵਾਦਾਂ ਵਿਚ ਫਸ ਚੁਕੀ ਬਾਲੀਵੁਡ ਦੀ ਅਦਾਕਾਰਾ ਸੋਨਮ ਕਪੂਰ ਨੇ ਕਿਹਾ ਕਿ ‘ਕਾਫ਼ੀ ਵਿਦ ਕਰਣ’ ਦੇ ਇਕ ਸੰਸਕਰਣ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਸਹਿ ਮਹਿਮਾਨ ਕਰੀਨਾ ਕਪੂਰ ਖ਼ਾਨ ਨੇ ਪੱਕਾ ਕੀਤਾ ਹੈ ਕਿ ਇਹ ਜ਼ਿਆਦਾ ਨਾ ਬੋਲੇ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.