Ad-Time-For-Vacation.png

ਐਸਰੋ ਕੈਨੇਡਾ ਵਲੋਂ ਕੈਨੇਡਾ ਡੇ ਮਨਾਇਆ ਗਿਆ

ਸਰ੍ਹੀ (ਰਤਨਪਾਲ) ਅੰਬੇਡਕਰ ਇੰਟਰਨੈੇਸ਼ਨਲ ਸੋਸ਼ਲ ਰੀਫੋਰਮ ਔਰਗੇਨਾਈਜੇਸ਼ਨ ਕੈਨੇਡਾ ਨੇ, ਕੈਨੇਡਾ ਡੇ ਐੇਤਬਾਰ ਜੁਲਾਈ 10,2016 ਨੂੰ ਡੈਲਟਾ ਦੇ ਡੀਜ਼ ਆਈਲੈਂਡ ਪਾਰਕ ਵਿੱਚ ਸਮੂਹ ਪਰਿਵਾਰਾਂ ਦੇ ਇਕ੍ਨਠ ਵ੍ਨਿਚ ਧੂਮਧਾਮ ਨਾਲ ਮਨਾਇਆ ।ਪ੍ਰੋਗਰਾਮ ਦੀ ਸ਼ੁਰੂਆਤ ਐਸਰੋ ਕੈਨੇਡਾ ਦੇ ਪ੍ਰਧਾਨ ਰੂਪ ਲਾਲ ਗ੍ਨਡੂ ਵਲੋਂ ਕੈਨੇਡੀਅਨ ਫਲੈਗ ਨੂੰ ਸਲਾਮੀ ਦੇ ਕੇ ਕੀਤੀ ਗਈ ਅਤੇ ਬ੍ਨਚਿਆ ਵਲੋਂ ਨੈਸ਼ਨਲ ਐਨਥ੍ਨਮ ਗਾਇਆ ਗਿਆ।ਪ੍ਰਧਾਨ ਰੂਪ ਲਾਲ ਗ੍ਨਡੂ ਨੇ ਕੈਨੇਡਾ ਡੇ ਤੇ ਵਧਾਈ ਦਿਦੇ ਹੋਏ ਵਿਸਥਾਰ ਸਹਿਤ ਦੱਸਿਆ ਕਿ ਕੈਨੇਡਾ ਦੁਨੀਆ ਵਿੱਚ ਇੱਕ ਵਿਸ਼ਾਲ ਦੇਸ਼ ਹੈ ਜਿਥੇ ਹਰ ਧਰਮ ਦੇ ਲੋਕ ,ਵਖਰੇ –ਵ੍ਨਖਰੇ ਕ੍ਨਲਚਰਸ ਦੇ ਲੋਕ ਆਪਣੀ ਅਜ਼ਾਦੀ ਨਾਲ ਰਹਿ ਰਹੇ ਹਨ ਅਤੇ ਉਨਾ ਨੇ ਐਸਰੋ ਕੈਨੇਡਾ ਦੇ ਉਦੇਸ਼ਾ ਤੇ ਵੀ ਚਾਨਣਾ ਪਾਇਆ।

ਮੋਹਣ ਲਾਲ ਕਰੀਮਪੁਰੀ ਨੇ ਕੈਨੇਡਾ ਡੇ ਨਾਲ ਸਬੰਧੀ ਢੁਕਵੀਂ ਕਵਿਤਾ ਸਾਂਝੀ ਕੀਤੀ । ਮੱੁੂਖ ਸਲਾਹਕਾਰ ਪਿੰ੍ਰਸੀਪਲ ਮਲੂਕ ਚੰਦ ਕਲੇਰ ਨੇ ਭਾਰਤ ਅੰਦਰ ਸਮਾਜਿਕ ਪੀ੍ਰਵਰਤਨ ਵ੍ਨਿਚ ਐਸਰੋ ਦੇ ਸੰਭਾਵਤ ਯੋਗਦਾਨ ਤੇ ਅਰਥ ਭਰਭੂਰ ਸੰਬੋਧਨ ਕੀਤਾ । ਐਸਰੋ ਦੇ 1ਸਟ ਵਾਇਸ ਪ੍ਰਧਾਨ ਗੁਰਮੀਤ ਸਿੰਘ ਸਾਥੀ ਨੇ ਸਮਾਜ ਪ੍ਰਵਿਰਤਨ ਨਾਲ ਜੁੜਦੀ ਕਵਿਤਾ ਸਾਂਝੀ ਕੀਤੀ ਤੇ ਇਸ ਤਰ੍ਹਾਂ ਸ਼੍ਰੀ ਗੁਰੁ ਰਵਿਦਾਸ ਸਭਾ ਵੈਨਕੁਵਰ ਦੇ ਪ੍ਰਧਾਨ ਅਮਰਜੀਤ ਸਿੰਘ ਲੀਹਲ ਨੇ ਕੈਨੇਡਾ ਡੇ ਤੇ ਵਧਾਈਆਂ ਦਿਦੇ ਹੋਏ ਕਿਹਾ ਕਿ ਮੈਂ ਐਸਰੋ ਕੈਨੇਡਾ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਾ ਹਾ ਅਤੇ ਉਹਨਾਂ ਕਿਹ ਕਿ ਮੈਨੂੰ ਪੁਰਾ ਵਿਸ਼ਵਾਸ਼ ਹੈ ਕਿ ਐਸਰੋ ਭਾਰਤ ਵ੍ਨਿਚ ਸਮਾਜਿਕ ਪ੍ਰਵਿਰਤਨ ਦੀ ਲਹਿਰ ਨੂੰ ਅੱਗੇ ਵਧਾਉਣ ਵ੍ਨਿਚ ਪੁਰਾ ਯੋਗਦਾਨ ਪਾਏਗਾ। ਨੌਰਥ ਅਮਰੀਕਾ ਦੇ ਪ੍ਰਸਿੱਧ ਗਾਇਕ ਰਮਿੰਦਰ ਭੂੁਲਰ ਨੇ ਆਪਣੇ ਸੰਗੀਤ ਨਾਲ ਲੌਕਾਂ ਦਾ ਮੰਨ ਜਿੱਤ ਲਿਆ। ਐਸਰੋ ਕੈਨੇਡਾ ਦੇ ਫਾੳਂੂਡਰ ਮੈਂਬਰ ਰਸ਼ਪਾਲ ਸਿੰਘ ਭਾਰਦਵਾਜ਼ ਨੇ ਐਸਰੋ ਦਾ ਵਿਸਤਾਰ ਵਿਸ਼ਵ ਪ੍ਨਧਰ ਤੱਕ ਲੈ ਕੇ ਜਾਣ ਦਾ ਭਰੋਸਾ ਦ੍ਨਿਤਾ ਅਤੇ ਉਨਾਂ ਨੇ ਸਮੂਹ ਪ੍ਰਵਿਾਰਾਂ ਦੇ ਪ੍ਰੋਗਰਾਮ ਵ੍ਨਿਚ ਸ਼ਾਮਲ ਹੋਣ ਤੇ ਲੋਕਾਂ ਦਾ ਧੰਨਵਾਧ ਕੀਤਾ ।

ਲੋਕਾਂ ਨੇ ਭਿੰਨ- ਭਿੰਨ ਪ੍ਰਕਾਰ ਦੇ ਗਰਮ ਗਰਮ ਭੋਜਨਾਂ ਦਾ ਸਵਾਦ ਮਾਣਿਆ ਅਤੇ ਬੱਚਿਆ ਤੇ ਵੱਡਿਆ ਨੇ ਰੱਸਾ ਕੱਸੀ , ਬਾਲੀਬਾਲ,ਅਤੇ ਸੌਕਰ ਜਿਹੀਆ ਖੇਡਾਂ ਦਾ ਭਰਭੁਰ ਅਨੰਦ ਮਾਣਿਆ ਅਤੇ ਸ਼ਾਮ ਨੂੰ 7:30 ਵਜੇ ਪ੍ਰੋਗਰਾਮ ਦੀ ਸਮਾਪਤੀ ਹੋਈ ਮੰਚ ਦਾ ਸੰਚਾਲਨ ਮੀਡੀਆ ਕੋਰਡੀਨੇਟੋਰ ਰਤਨ ਪਾਲ ਅਤੇ 1ਸਟ ਵਾਇਸ ਪ੍ਰਧਾਨ ਗੁਰਮੀਤ ਸਾਥੀ ਵਲੋਂ ਸਾਝੇ ਤੌਰ ਤੇ ਕੀਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.