ਸਰੀ:- ਸਰੀ ਦੇ ਜਾਣੇ ਪਹਿਚਾਣੇ ‘ਕੂੰਨਰ’ ਪ੍ਰੀਵਾਰ ਦੀ ਸਪੱੁਤਰੀ ਪ੍ਰਦੀਪ ਕੌਰ ਕੂੰਨਰ ਸਪੱੁਤਰੀ ਸਰਦਾਰ ਅਮਰਜੀਤ ਸਿੰਘ ਕੂੰਨਰ ਨੇ ਆਪਣੀ ਕੰਪਨੀ ‘ਇੰਨਲਾਈਨ ਅਕਾਉਂਟਿੰਗ’ ਦੇ ਦਫਤਰ ਦਾ ਉਦਘਾਟਨ 17 ਮਾਰਚ ਨੂੰ #204-6321-ਕਿੰਗ ਜਾਰਜ਼ ਬੁਲੇਵਾਰਡ ਵਿਖੇ ਕੀਤਾ।ਇਸ ਸਮੇਂ ਮਾਨਯੋਗ ਮੈਬਰ ਪਾਰਲੀਮੈਂਟ ਗੌਰਡਨ ਹੌਗ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਨਾ ਤੋਂ ਇਲਾਵਾ ਇਸ ਸਮਾਗਮ ਤੇ ਕੂੰਨਰ ਪ੍ਰੀਵਾਰ ਦੇ ਰਿਸ਼ਤੇਦਾਰ ਅਤੇ ਮਿੱਤਰ ਦੋਸਤ ਵੀ ਵੱਡੀ ਗਿਣਤੀ ਸ਼ਾਮਲ ਹੋਏ। ਆਏ ਮਹਿਮਾਨਾ ਨੇ ਚਾਹ ਪਾਣੀਂ ਅਤੇ ਸੁਆਦਲੇ ਖਾਣਿਆਂ ਦਾ ਅਨੰਦ ਮਾਣਿਆ।ਅਕਾਊਂਟਿੰਗ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ 604-503-5669
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


