Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਆਪਣੀ ਨਿੱਜ਼ੀ ਜ਼ਿੰਦਗੀ ਨੂੰ ਜਨਤਕ ਚਰਚਾ ਤੋਂ ਦੂਰ ਰੱਖਦਾ ਹਾਂ : ਰਣਵੀਰ ਸਿੰਘ

By Admin Published 2 min read

ਮੁੰਬਈ— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਇਨ੍ਹੀ ਦਿਨੀਂ ਕਾਫੀ ਸੁਰਖੀਆਂ ਬਟੌਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ, ”ਮੈਂ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਜਨਤਕ ਚਰਚੇ ਤੋਂ ਦੂਰ ਰੱਖਦਾ ਹਾਂ। ਮੈਂ ਕਾਫੀ ਸੋਚ ਸਮਝ ਕੇ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਜਨਤਕ ਚਰਚਿਆਂ ਤੋਂ ਦੂਰ ਰੱਖਦਾ ਹਾਂ। ਇਸ ਨੂੰ ਮੇਰੀ ਨਿੱਜ਼ੀ ਜ਼ਿੰਦਗੀ ਇਸੇ ਕਰ ਕੇ ਹੀ ਕਿਹਾ ਜਾਂਦਾ ਹੈ।” ਜਦੋਂ ਉਸ ਤੋਂ ਪੁੱਛਿਆ ਗਿਆ ਕਿ, ਕਿ ਉਸ ਨੂੰ ਲੱਗਦਾ ਹੈ ਕਿ ਟੀ. ਵੀ. ਸ਼ੋਅ ‘ਕੌਫੀ ਵਿਦ ਕਰਨ’ ਹਾਲੀਆ ਐਪੀਸੋਡ ‘ਚ ਕੀਤੀ ਗਈ ਉਸ ਦੀ ਟਿੱਪਣੀ ਨੂੰ ਵਧਾ ਚੜਾਅ ਕੇ ਪੇਸ਼ ਕੀਤਾ ਗਿਆ ਹੈ। ਇਸ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ,”ਇਹ ਛੋਟੇ ਮੋਟੇ ਮਨੋਰੰਜਨ ਦੇ ਸ਼ੋਅ ਹਨ। ਇਸ ਸ਼ੋਅ ‘ਚ ਆਖੀਆਂ ਜਾਣ ਵਾਲੀਆਂ ਗੱਲਾਂ ਜ਼ਿਆਦਾਤਰ ਮਜ਼ਾਕ ‘ਚ ਹੀ ਆਖੀਆਂ ਜਾਂਦੀਆਂ ਹਨ। ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।”

ਜ਼ਿਕਰਯੋਗ ਹੈ ਕਿ ਦਾ ਕਹਿਣਾ ਹੈ ਕਿ, ”ਅਜਿਹੀਆਂ ਕੁਝ ਚੀਜ਼ਾਂ ਹਨ, ਜਿਨ੍ਹਾਂ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਇਸ ਦਾ ਸਮਾਨ ਕਰਨ।” ਟੀ. ਵੀ. ਸ਼ੋਅ ‘ਕੌਫੀ ਵਿਦ ਕਰਨ’ ਦੇ ਪਿਛਲੇ ਐਤਵਾਰ ਦੇ ਐਪੀਸੋਡ ‘ਚ ਰਣਵੀਰ ਨੇ ਕਿਹਾ ਸੀ ਕਿ ਦੀਪਿਕਾ ਪਾਦੂਕੋਣ ਨਾਲ ਵਿਆਹ ਕਰਾਂਗਾ ਕਿਉਂਕਿ ਉਹ ‘ਵਿਆਹ ਦੇ ਯੋਗ’ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp