ਸਟਾਫ ਰਿਪੋਰਟਰ, ਜਗਰਾਓਂ : ਪਾਵਰਕਾਮ ਦੇ 11ਕੇਵੀ ਫੀਡਰ ਸਿਟੀ 8 ਦੇ 66ਕੇਵੀ ਸਬ ਸਟੇਸ਼ਨ ਅਗਵਾੜ ਲੋਪੋ ਦੀ ਅੱਜ 16 ਨਵੰਬਰ ਵੀਰਵਾਰ ਜ਼ਰੂਰੀ ਮੁਰੰਮਤ ਕਰਵਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਸ ਸਬ ਸਟੇਸ਼ਨ ਨਾਲ ਸਬੰਧਤ ਇਲਾਕੇ ਜੀਵਨ ਬਸਤੀ, ਕੋਠੇ ਰਾਹਲਾਂ, ਅੱਡਾ ਰਾਏਕੋਟ, ਕੋਠੇ ਪੋਨਾ, ਰਾਏਕੋਟ ਰੋਡ, ਗਾਂਧੀ ਨਗਰ, ਅਜੀਤ ਨਗਰ, ਅਗਵਾੜ ਲਧਾਈ ਆਦਿ ਇਲਾਕਿਆਂ ‘ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਬੰਦ ਰਹੇਗੀ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


