ਅਮਰੀਕਾ USA ਅਮਰੀਕੀ ਚੋਣਾਂ: ਡੈਮੋਕਰੇਟਿਕ ਪਾਰਟੀ ਵੱਲੋਂ ਕਮਲਾ ਹੈਰਿਸ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ By Admin Published August 12, 2020 1 min read Share on WhatsApp Facebook X Copy link Text ੳ ੳ ੳ ਵਾਸ਼ਿੰਗਟਨ :- ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਏ ਬਿਡੇਨ ਨੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਿਆਹਫਾਮ ਔਰਤ ਦੇਸ਼ ਦੀ ਕਿਸੇ ਵੱਡੀ ਪਾਰਟੀ ਦੀ ਤਰਫੋਂ ਉਪ-ਰਾਸ਼ਟਰਪਤੀ ਦੀ ਉਮੀਦਵਾਰ ਬਣੀ ਹੈ। ਜੇ ਹੈਰਿਸ ਉਪ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਅਹੁਦਾ ਸੰਭਾਲਣ ਵਾਲੀ ਅਮਰੀਕਾ ਦੀ ਪਹਿਲੀ ਔਰਤ ਅਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਅਤੇ ਅਫਰੀਕੀ ਉਪ ਰਾਸ਼ਟਰਪਤੀ ਹੋਵੇਗੀ। ਹੈਰਿਸ (55) ਦੇ ਪਿਤਾ ਅਫਰੀਕੀ ਹਨ ਅਤੇ ਮਾਂ ਭਾਰਤੀ ਹੈ। ਉਹ ਕੈਲੀਫੋਰਨੀਆ ਤੋਂ ਸੈਨੇਟਰ ਹੈ। Admin Punjab Guardian · Surrey ← Previous ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਹੋਇਆ ਫੇਫੜਿਆਂ ਦਾ ਕੈਂਸਰ Next → ਕਰੋੜਾਂ ਲੋਕਾਂ ਦੇ ਡੀ. ਐੱਨ. ਏ. ਨਮੂਨੇ ਇਕੱਠੇ ਕਰ ਰਿਹੈ ਚੀਨ
ਅਮਰੀਕਾ ਦੇ ਪਹਿਲੇ ਮੁਸਲਿਮ ਸੈਨੇਟਰ ਅਬਦੁਲ ਨੇ ਜਿੱਤ ਮਗਰੋਂ ਉਡਾਇਆ ਟਰੰਪ ਦਾ ਮਜ਼ਾਕ; ਕਹੀ ਅਜਿਹੀ ਗੱਲ ਕਿ ਤਿਲਮਿਲਾ ਉੱਠਣਗੇ ਸਾਬਕਾ ਰਾਸ਼ਟਰਪਤੀ November 5, 2026
ਅਮਰੀਕੀ ਚੋਣਾਂ ‘ਚ ਡੈਮੋਕ੍ਰੇਟਸ ਦਾ ਦਬਦਬਾ, ਭਾਰਤੀ ਮੂਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ; ਟਰੰਪ ਬੋਲੇ- “ਜੇ ਮੈਂ ਹੁੰਦਾ ਤਾਂ ਨਤੀਜੇ ਹੋਰ ਹੁੰਦੇ” November 4, 2026
ਅਮਰੀਕੀ ਹੋਟਲ ਮਾਲਕ ਦੀ ਕੈਨੇਡੀਅਨਾਂ ਨੂੰ ਅਪੀਲ, ਕਿਹਾਅਮਰੀਕਾ ਆਉਣਾ ਬੰਦ ਨਾ ਕਰੋ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ November 3, 2026