Skip to content
Wednesday, October 28, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਅਮਰੀਕੀ ਖੁਫੀਆ ਏਜੰਸੀ ਆਪਣਾ ਹੀ ਹੈਕਿੰਗ ਟੂਲ ਨਹੀਂ ਬਚਾ ਪਾਈ, ਵੱਡੇ ਪੱਧਰੇ ‘ਤੇ ਡਾਟਾ ਚੋਰੀ

By Admin Published 1 min read

ਸੀ.ਆਈ.ਏ. ਦੇ ਹੈਕਿੰਗ ਦੇ ਤਰੀਕਿਆਂ ਦੀ ਚੋਰੀ ਦੇ ਸਬੰਧ ‘ਚ ਸਬੂਤ ਇਸ ਸਾਲ ਅਦਾਲਤ ‘ਚ ਪੇਸ਼ ਕੀਤੇ ਗਏ ਸਨ, ਜਿਸ ਤੋਂ ਬਾਅਦ ਸੀਨੇਟ ਖੁਫੀਆ ਸੀਮਿਤ ਦੇ ਸੀਨੀਅਰ ਮੈਂਬਰ ਅਤੇ ਸੀਨੇਟਰ ਰਾਨ ਵਾਇਡਨ ਨੇ ਨਿਆਂ ਵਿਭਾਗ ਤੋਂ ਹਸਾਲ ਕੀਤਾ। ਉਨ੍ਹਾਂ ਨੇ ਮੰਗਲਵਾਰ ਨੂੰ ਨਵੇਂ ਖੁਫੀਆ ਡਾਇਰੈਕਟਰ ਜਾਨ ਰੇਟਕਲਿਕ ਨੂੰ ਲਿਖੇ ਪੱਤਰ ਨਾਲ ਇਸ ਰਿਪੋਰਟ ਨੂੰ ਜਾਰੀ ਕਰਦੇ ਹੋਏ ਉਨ੍ਹਾਂ ਤੋਂ ਸਵਾਲ ਪੁੱਛਿਆ ਹੈ ਕਿ ਸੰਘੀ ਖੁਫੀਆ ਏਜੰਸੀ ਕੋਲ ਰਾਸ਼ਟਰ ਦੀਆਂ ਜਿਹੜੀਆਂ ਖੁਫੀਆ ਜਾਣਕਾਰੀਆਂ ਹਨ, ਉਹ ਉਸ ਦੀ ਸੁਰੱਖਿਆ ਲਈ ਕੀ ਕਰ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp