1990ਵਿਆਂ ਵਿੱਚ ਦੁਨੀਆ ਭਰ ਦੇ ਲੱਖਾਂ ਹਿੰਦੂਆਂ ਵਿੱਚ ਇਹ ਖ਼ਬਰ ਫੈਲੀ ਹੋਈ ਸੀ ਕਿ ਇੱਕ ਭਗਵਾਨ ਦੀ ਇੱਕ ਮੂਰਤੀ ਦੁੱਧ ਪੀ ਰਹੀ ਹੈ। 21 ਸਿਤੰਬਰ 1995 ਦੀ ਸਵੇਰੇ ਭਗਵਾਨ ਗਣੇਸ਼ ਦੀ ਮੂਰਤੀ ਦੇ ਚਮਚੇ ਨਾਲ ਦੁੱਧ ਪੀਣ ਦੀ ਖ਼ਬਰ ਸਮੁੱਚੇ ਦੇਸ਼ ਵਿੱਚ ਫੈਲ ਗਈ। ਭਾਰਤ ਵਿੱਚ ਭਗਵਾਨ ਨੂੰ ਚੜ੍ਹਾਵੇ ਦੇ ਰੂਪ ਵਿੱਚ ਫਲ, ਖਾਣਾ ਅਤੇ ਦੁੱਧ ਦੇਣਾ ਹਿੰਦੂ ਪਰੰਪਰਾ ਦਾ ਮਹੱਤਵਪੂਰਣ ਹਿੱਸਾ ਹੈ, ਖੂਬ ਭੇਂਟ ਕੀਤੇ ਗਏ ਸਨ। 2001 ਵਿੱਚ ਮੰਕੀ ਮੈਨ ਦੀ ਅਫਵਾਹ ਫੈਲੀ। ਦਿੱਲੀ ਵਿੱਚ ਅਣਗਿਣਤ ਲੋਕਾਂ ਉੱਤੇ ਮੰਕੀ ਮੈਨ ਨੇ ਕਥਿਤ ਰੂਪ ਨਾਲ ਹਮਲਾ ਕੀਤਾ। ਬਾਅਦ ਵਿੱਚ ਆਈ ਰਿਪੋਰਟ ਦੇ ਮੁਤਾਬਕ ਇਹ ਚਾਲਬਾਜ਼ੀ ਦਾ ਮਾਮਲਾ ਸਾਬਤ ਹੋਇਆ। ਇਸ ਪ੍ਰਕਾਰ 2006 ਵਿੱਚ ਹਜਾਰਾਂ ਲੋਕ ਮੁੰਬਈ ਦੇ ਇੱਕ ਸਮੁੰਦਰ ਤਟ ਉੱਤੇ ਇਹ ਸੁਣਕੇ ਪੁੱਜਣ ਲੱਗੇ ਕਿ ਉੱਥੇ ਹੈਰਾਨੀਜਨਕ ਰੂਪ ਨਾਲ ਸਮੁੰਦਰ ਦਾ ਪਾਣੀ ਮਿੱਠਾ ਹੋ ਗਿਆ ਹੈ ਪਰ ਪਾਣੀ ਖਾਰਾ ਹੀ ਨਿਕਲਿਆ ਸੀ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ