ਸਰੀ:- ਡੱਗ ਮੈਕੱਲਮ ਨੇ ਡੱਗ ਏਲਫੋਰਡ ਅਤੇ ਬੀਬੇਨ ਰਾਣਾ ਨੂੰ ਸਰੀ ਕੋਲੀਸ਼ਨ ਦੀ ਟੀਮ ਦੇ ਉਮੀਦਵਾਰ ਵਜੋਂ ਐਲਾਨ ਕੀਤਾ ਹੈ।20 ਅਕਤੂਬਰ ਨੂੰ ਸਰੀ ਸਿਟੀ ਦੀ ਚੋਣ ਹੋ ਰਹੀ ਹੈ।
ਡੱਗ ਏਲਫੋਰਫ ਇੱਕ ਸਥਾਈ ਸਮਾਜਿਕ ਕਾਰਕੁੰਨ ਹਨ।ਉਨਾ ਦਾ ਕਹਿਣਾ ਹੈ ਕਿ ਸਰੀ ਵਾਸਤੇ ਮਜ਼ਬੂਤ ਸਿਧਾਂਤਕ ਲੀਡਰਸ਼ਿਪ ਦੀ ਲੋੜ ਹੈ ਉਹੀ ਸਰੀ ਨੂੰ ਸੁਰਖਿਅਤ ਕਰੇਗੀ।ਹੁਣ ਸਮਾਂ ਹੈ ਕਿ ਅਸੀਂ ਮੁੱਦਿਆਂ ਦਾ ਹੱਲ ਕੱਢੀਏ ਇਹੀ ਕਾਰਣ ਹੈ ਕਿ ਡਗ ਮੈਕੱਲਮ 2018 ਮੇਅਰ ਲਈ ਸਭ ਤੋਂ ਵਧੀਆ ਚੋਣ ਹੈ।
ਬਬਲੀਨ ਰਾਣਾ 17 ਸਾਲਾਂ ਤੋਂ ਵਕੀਲ ਹਨ ਅਤੇ ਉਹ ਸਰੀ ਨਿਊਟਨ ਰੋਟਰੀ ਕਲੱਬ ਦੀ ਸਾਬਕਾ ਪ੍ਰਧਾਨ ਰਹੀ ਹੈ।
ਜਦੋਂ ਮੈਕਲਕਮ ਨੂੰ ਸਭ ਤੋਂ ਪਹਿਲਾਂ ਚੁਣਿਆ ਗਿਆ ਤਾਂ ਰਾਣਾ ਨੇ ਸਰੀ ਦੇ ਪਾਰਕ ਅਤੇ ਰੀਕ੍ਰੀਏਸ਼ਨ ਕਮਿਸ਼ਨ ‘ਤੇ ਬਹਤ ਚੰਗਾ ਕੰਮ ਕੀਤਾ।ਂ ਉਨ੍ਹਾਂ ਕਿਹਾ: *ਮੇਰੀ ਪਹਿਲੀ ਤਰਜੀਹ ਸਰੀ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣਾ ਅਤੇ ਸੁਰੱਖਿਅਤ ਮਹਿਸੂਸ ਕਰਵਾਉਂਣਾ ਹੈ।ਸਾਨੂੰ ਮਜਬੂਤ ਪੁਲਿਸ ਬਲ ਦੀ ਜ਼ਰੂਰਤ ਹੈ ਜੋ ਸਪੱਸ਼ਟ ਤੌਰ ਤੇ ਸਥਾਨਕ ਚਿੰਤਾਵਾਂ ‘ਤੇ ਧਿਆਨ ਕੇਂਦ੍ਰਿਤ ਕਰੇ ਅਤੇ ਨਤੀਜੇ ਦੇਵੇ।ਆਮ ਲੋਕਾ ਦਾ ਕਹਿਣਾ ਹੈ ਕਿ ਸਰੀ ਦੇ ਲੋਕ ਹੁਣ ਟੌਮ ਦੀ ਟੀਮ ਤੋਂ ਅੱਕ ਚੁੱਕੇ ਹਨ ਅਤੇ ਬਦਲਾਅ ਚਹੁੰਦੇ ਹਨ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



