ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਰੀ ਆਈਲੈਟਸ ਐਂਡ ਵੀਜ਼ਾ ਕੰਸਲਟੈਂਸੀ ਮਲੌਦ ਨੇੜੇ ਬੱਸ ਸਟੈਂਡ ਵੱਲੋਂ ਕੈਨੇਡਾ ਸਮੇਤ ਹੋਰਨਾਂ ਦੇਸ਼ਾ ਦੇ ਸਟੱਡੀ, ਵਿਜ਼ਟਰ ਤੇ ਵਰਕ ਪਰਮਿਟ ‘ਤੇ ਵੀਜ਼ੇ ਲਗਾਤਾਰ ਲਗਾਏ ਜਾ ਰਹੇ ਹਨ, ਜਿਸ ਤਹਿਤ ਹਰਜਿੰਦਰ ਕੌਰ ਤੇ ਉਨ੍ਹਾਂ ਦੀ ਪੁੱਤਰੀ ਪਰਮਪ੍ਰਰੀਤ ਕੌਰ ਦਾ ਕੈਨੇਡਾ ਦਾ ਵਿਜ਼ਟਰ ਵੀਜਾ ਲਗਵਾ ਕੇ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਮਡੀ ਹਰਮੀਤ ਸਿੰਘ ਸੋਮਲ ਨੇ ਦੱਸਿਆ ਇਹ ਵੀਜ਼ੇ ਸਿਰਫ਼ 7 ਦਿਨਾਂ ‘ਚ ਅਪਰੂਵ ਹੋ ਕੇ ਹਰਜਿੰਦਰ ਕੌਰ ਤੇ ਪਰਮਪ੍ਰਰੀਤ ਕੌਰ ਨੂੰ ਮਿਲੇ ਹਨ।

ਇਸੇ ਤਰ੍ਹਾਂ ਹਰ ਰੋਜ਼ ਹੀ ਕੈਨੇਡਾ ਤੇ ਹੋਰ ਦੇਸ਼ਾਂ ਦੇ ਵੱਖ-ਵੱਖ ਵੀਜ਼ੇ ਆ ਰਹੇ ਹਨ ਤੇ ਹੁਣ ਤਕ ਸੈਂਕੜੇ ਸਟੱਡੀ, ਵਿਜ਼ਟਰ ਤੇ ਵਰਕ ਵੀਜ਼ੇ ਲਵਾਏ ਜਾ ਚੁੱਕੇ ਹਨ ਜੋ ਕਿ ਵਿਦੇਸ਼ਾਂ ‘ਚ ਸੈਟਲ ਹਨ। ਉਨ੍ਹਾਂ ਕਿਹਾ ਸਾਡੀ ਸੰਸਥਾ ਵੱਲੋਂ ਸਹੀ ਤਰੀਕੇ ਨਾਲ ਡਾਕੁਮੈਂਟੇਸ਼ਨ ਕਰਕੇ ਬੜੇ ਹੀ ਸੁਚੱਜੇ ਢੰਗ ਨਾਲ ਫਾਈਲ ਲਗਾਈ ਜਾਂਦੀ ਹੈ ਜਿਸ ਕਾਰਨ ਬਹੁਤ ਜਲਦ ਵੀਜ਼ਾ ਅਪਰੂਵ ਹੋ ਕੇ ਮਿਲਦਾ ਹੈ।