Ad-Time-For-Vacation.png

ਸ਼ੱਕ

ਗੁਰ-ਰਜਾ ਵਿਚ ਸ਼ੱਕ ਰਤਾ-ਭਰਿ, ਸਰਧਾ ਸੱਭ ਗਵਾਏ।

ਸਹਜੇ ਸਹਜੇ ਤੋੜਿ ਗੁਰੂ ਤੋਂ, ਮਨਮੁਖੁ ਅੰਤਿ ਕਰਾਏ।

ਵੇਖੋ! ਸੋਹਣਾ ਸਾਜ, ਜਿਵੇਂ, ਜਦ ਹੱਥਿ ਗਵੱਯੇ ਆਏ।

ਕਢਿ ਕਢਿ ਸੁਰਾਂ ਮਿੱਠੀਆਂ ਉਸ ‘ਚੋਂ (ਦਿਲ-) ਤਰਬਾਂ ਪਿਆ ਹਿਲਾਏ।

ਬੇ-ਪਰਵਾਹੀਓਂ ਸਾਜ ਓਸ ਵਿਚ, ਚੀਰੁ ਜਿਹਾ ਜਦ ਪੈਂਦਾ।

ਨਿੱਕਾ ਹੀ ਇਹ ਰੋਗੁ, ਸਾਜ ਦਾ ਘੁੱਟਿ ਗਲਾ ਤਦ ਲੈਂਦਾ।

ਵੇਲੇ-ਸਿਰ ਜੇ ਗਾਇਕ ਉਸ ਦਾ ਚੀਰੁ ਨ ਬੰਦ ਕਰਾਏ।

ਵਧਦਾ ਵਧਦਾ ਚੌੜਾ ਹੋ ਹੋ, ਸਾਰਾ ਰਾਗੁ ਮੁਕਾਏ।

ਵਾਹਿ ਗੁਰੂ ਜੀ ਕਾ ਖਾਲਸਾ||

ਵਾਹਿ ਗੁਰੂ ਜੀ ਕੀ ਫਤਿਹ||

Share:

Facebook
Twitter
Pinterest
LinkedIn
matrimonail-ads
On Key

Related Posts

vah vah mere sai meharvaan

ਵਾਹ! ਵਾਹ! ਮੇਰੇ ਸਾਈਂ ਮਿਹਰਵਾਨ| ਤੇਰੀ ਰਜ਼ਾ ਤੋਂ ਮੈ ਕੁਰਬਾਨ || ਅਜਬ ਰੰਗ,ਤੇਰੇ ਸੰਸਾਰ ਦੇ | ਤੇਰੇ ਚੋਜਾਂ ਕੀਤਾ, ਮੈਨੂੰ ਹੈਰਾਨ|| ਕਿਸੇ ਨੂੰ, ਵਖਾਲੇ ਤੂੰ

Surat rubaiya

ਜਦ ਯਾਦ ਤੁਸਾਂ ਦੀ ਆਉਂਦੀ ਏ| ਮੇਰੀ ਨੀਚਤਾ ਮੈਨੂੰ ਸਮਝ ਆਉਂਦੀ ਏ || ਜਦ ਯਾਦ ਤੁਸਾਂ ਦੀ ਉੱਡਦੀ ਏ| ਆਪਣੀ ਹਸਤੀ ਬਣ ਆਉਂਦੀ ਏ|| ਇਸ

rubaeeyan

ਦਿਨ ਤੇ ਰਾਤ ਜਿੱਥੇ ਨੇ ਮਿਲਦੇ, ਉੱਥੇ ਰੂਪ ਦੋਹਾਂ ਦੇ ਵਟਦੇ ਨੇ| ਸਾਡੀ ਤਾਂ ਹੈ ਵੱਖਰੀ ਹੋਂਦ, ਦਾਅਵੇ ਦੋਨੋਂ ਪਏ ਕਰਦੇ ਨੇ | ਕਰਦਾ ਦੋਨਾਂ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.