ਸੁਖਦੇਵ ਗਰਗ, ਜਗਰਾਓਂ : ਮੈਕਰੋ ਗਲੋਬਲ ਮੋਗਾ ਦੀ ਜਗਰਾਓਂ ਬਰਾਂਚ ਨੇ ਵਿਦਿਆਰਥਣ ਨਵਦੀਪ ਕੌਰ ਦਾ ਸਟੱਡੀ ਵੀਜ਼ਾ ਲਵਾਇਆ। ਸੰਸਥਾ ਦੇ ਸੰਸਥਾਪਕ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਨਵਦੀਪ ਕੌਰ ਦੇ ਇਕ ਮੋਡਿਊਲ ‘ਚੋਂ ਸਾਢੇ ਪੰਜ ਬੈਂਡ ਹੋਣ ਦੇ ਬਾਵਜੂਦ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ਼ 17 ਦਿਨਾਂ ‘ਚ ਪ੍ਰਰਾਪਤ ਕੀਤਾ।
ਉਨ੍ਹਾਂ ਦੱਸਿਆ ਸੰਸਥਾ ਇਮੀਗਰੇਸ਼ਨ ਸਟਾਫ਼ ਵੱਲੋਂ ਪਾਰਦਰਸ਼ੀ ਨਾਲ ਕੀਤੇ ਕੰਮਾਂ ਕਾਰਨ ਸਫਲਤਾ ਮਿਲ ਰਹੀ ਹੈ। ਡੱਲਾ ਨੇ ਜਗਰਾਓਂ ਬਰਾਂਚ ਦੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਨਵਦੀਪ ਕੌਰ ਨੂੰ ਉਸ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।


