ਸੁਖਦੇਵ ਗਰਗ, ਜਗਰਾਓਂ : ਮੈਕਰੋ ਗਲੋਬਲ ਮੋਗਾ ਦੀ ਜਗਰਾਓਂ ਬ੍ਾਂਚ ਦੇ ਐੱਮਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਪਿੰਡ ਮਲਕ ਵਾਸੀ ਸੰਦੀਪ ਸਿੰਘ ਿਢੱਲੋਂ ਦਾ ਓਪਨ ਵਰਕ ਪਰਮਿਟ ਦਾ ਵੀਜ਼ਾ ਮੈਕਰੋ ਗਲੋਬਲ ਦੀ ਜਗਰਾਓਂ ਬ੍ਾਂਚ ਨੇ ਲਗਵਾ ਕੇ ਦਿੱਤਾ ਹੈ। ਮੈਕਰੋ ਗਲੋਬਲ ਦੇ ਅਧਿਕਾਰੀਆਂ ਕੋਲੋਂ ਵੀਜ਼ੇ ਦੀ ਕਾਪੀ ਲੈਣ ਸਮੇਂ ਸੰਦੀਪ ਸਿੰਘ ਿਢੱਲੋਂ ਨੇ ਕਿਹਾ ਮੈਕਰੋ ਗਲੋਬਲ ਰਾਹੀਂ ਉਸ ਦੀ ਵਿਦੇਸ਼ ਜਾਣ ਦੀ ਰੀਝ ਪੂਰੀ ਹੋ ਗਈ ਹੈ।
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਮਾਣ ਹੈ ਕਿ ਉਹ ਹਾਲ ਹੀ ਵਿੱਚ



