ਸੁਖਦੇਵ ਗਰਗ, ਜਗਰਾਓਂ : ਮੈਕਰੋ ਗਲੋਬਲ ਦੀ ਜਗਰਾਓਂ ਬ੍ਾਂਚ ਦੀ ਵਿਦਿਆਰਥਣ ਨੇ ਸ਼ਾਨਦਾਰ ਅੰਕ ਪ੍ਰਰਾਪਤ ਕੀਤੇ। ਸੰਸਥਾ ਦੇ ਸੰਸਥਾਪਕ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਵਿਦਿਆਰਥਣ ਜਸਪ੍ਰਰੀਤ ਕੌਰ ਨੇ ਿਲੰਸਨਿੰਗ ਚੋਂ ਸੱਤ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ ‘ਚੋਂ ਛੇ ਬੈਂਡ ਹਾਸਲ ਕੀਤੇ। ਉਨ੍ਹਾਂ ਦੱਸਿਆ ਸੰਸਥਾ ‘ਚ ਕਮਜ਼ੋਰ ਵਿਦਿਆਰਥੀਆਂ ਲਈ ਸਪੈਸ਼ਲ ਸੈਮੀਨਾਰ ਰੱਖਿਆ ਜਾਂਦਾ ਹੈ ਤੇ ਕੁਆਲਿਟੀ ਬਰਕਰਾਰ ਰੱਖਦੇ ਹੋਏ ਵਿਦਿਆਰਥੀਆਂ ਨੂੰ ਫਰੈੱਸ਼ ਹੈਂਡਆਊਟਸ ਦਿੱਤੇ ਜਾਂਦੇ ਹਨ, ਜੋ ਕਿ ਵਿਦਿਆਰਥੀਆਂ ਨੂੰ ਚੰਗੇ ਸਕੋਰ ਪ੍ਰਰਾਪਤ ਕਰਨ ਲਈ ਮਦਦਗਾਰ ਸਾਬਤ ਹੋਏ ਹਨ।