ਲੰਦਨ,: ਫ਼ਿਲਮ ‘ਟ੍ਰਿਪਲ ਐਕਸ: ਦ ਰਿਟਰਨ ਆਫ਼ ਜੇਂਡਰ ਕੇਜ’ ਨਾਲ ਹਾਲੀਵੁਡ ਫ਼ਿਲਮਾਂ ਵਿਚ ²ਸ਼ੁਰੂਆਤ ਕਰਨ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਮੰਨਣਾ ਹੈ ਕਿ ਇਹ ਫ਼ਿਲਮ ਮਨੋਰੰਜਨ, ਮਸਤੀ ਅਤੇ ਐਕਸ਼ਨ ਦਾ ਅਦਭੁਤ ਮਿਸ਼ਰਨ ਹੈ ਜੋ ਕਿ ਘੱਟ ਹੀ ਵੇਖਣ ਨੂੰ ਮਿਲਦਾ ਹੈ। ਖ਼ਬਰ ਅਨੁਸਾਰ ਫ਼ਿਲਮ ਵਿਚ ਦੀਪਿਕਾ ਨੇ ਸੇਰੇਨਾ ਅੰਗਰ ਦਾ ਕਿਰਦਾਰ ਨਿਭਾਇਆ ਹੈ। ਦੀਪਿਕਾ ਨੇ ਦਸਿਆ ਕਿ ਫ਼ਿਲਮ ਦੀ ਕਹਾਣੀ ਦੇ ਵਿਸਤਾਰਵਾਦੀ ਕੁਦਰਤ ਤੋਂ ਕਿੰਨੀ ਜ਼ਿਆਦਾ ਪ੍ਰਭਾਵਤ ਹੈ। ਦੀਪਿਕਾ ਨੇ ਕਿਹਾ ਕਿ ਇਹ ਸਹੀ ਅਰਥਾਂ ਵਿਚ ਐਕਸ਼ਨ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਹੋਰ ਵੀ ਕਾਰਕ ਹਨ ਜਿਸ ਨੇ ਇਸ ਨੂੰ ਅਜਿਹੀ ਫ਼ਿਲਮ ਬਣਾ ਦਿਤਾ ਜਿਸ ਨਾਲ ਲੋਕ ਜੁੜ ਸਕਣ। ਦੀਪਿਕਾ ਨੇ ਕਿਹਾ ਕਿ ਸੇਰੇਨਾ ਮਜ਼ਬੂਤ ਹੈ, ਆਤਮਨਿਰਭਰ ਹੈ, ਉਹ ਮੈਨੂੰ ਅੱਜ ਦੀ ਮਹਿਲਾ ਦੀ ਯਾਦ ਦਿਵਾਉੁਂਦੀ ਹੈ ਅਤੇ ਇਸ ਦਾ ਇਹ ਮਤਲਬ ਹਰਗਿਜ ਨਹੀਂ ਹੈ ਕਿ ਉਹ ਕੋਮਲ ਨਹੀਂ ਹੋ ਸਕਦੀ। ਇਹ ਨਾਜ਼ੁਕ ਹੈ ਅਤੇ ਇਸੇ ਤਰ੍ਹਾਂ ਦੇ ਗੁਣਾਂ ਤੋਂ ਭਰੀ ਹੈ ਪਰ ਇਸੇ ਦੇ ਨਾਲ ਹੀ ਇਹ ਬੁੱਧੀਮਾਨ ਵੀ ਹੈ ਅਤੇ ਅਪਣੇ ਅਧਿਕਾਰਾਂ ਲਈ ਲੜ ਸਕਦੀ ਹੈ।

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.