Ad-Time-For-Vacation.png

ਭਗਵਾਨ ਰਾਮ ਦੀ ਮੂਰਤੀ ਤੇ 300 ਕਰੋੜ?

ਲਖਨਊ:-ਯੂ.ਪੀ ਸਰਕਾਰ ਭਗਵਾਨ ਰਾਮ ਦੀ 300 ਕਰੋੜ ਦੀ ਮੁਰਤੀ ਬਾਉਂਣ ਦੀ ਤਿਆਰੀ ਕਰ ਰਹੀ ਹੈ।ਅਯੋਧਿਆ ਵਿੱਚ ਰਾਮ ਦੇ ਨਾ ਤੇ ਸਿਆਸਤ ਤਾਂ ਹੋੋ ਰਹੀ ਹੈ ਪਰ ਵਿਕਾਸ ਨਹੀ ਰੋ ਰਿਹਾ।ਅਯੋਧਿਆ ਦੇ ਲੋਕ ਕਹਿੰਦੇ ਹਨ ਕਿ ਮੂਰਤੀ ਵੀ ਲਾ ਲਵੋ ਪਰ ਵਿਕਾਸ ਵੀ ਚਾਹੀਦਾ ਹੈ ਪਰ ਲੋਕ ਤਾਂ ਬੇ ਰੁਜਗਾਰ ਫਿਰ ਰਹੇ ਹਨ।ਦੂਸਰੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਮੂਰਤੀ ਉਪਰ ਐਨੇ ਪੈਸੇ ਖਰਚਣ ਦੀ ਬਜਾਏ ਸਿਹਤ ਸਹੂਲਤਾਂ ਅਤੇ ਬੇਰੁਜਗਾਰੀ ਖਤਮ ਕਰਨ ਲਈ ਸਾਨੂੰ ਯਤਨ ਕਰਨੇ ਚਾਹੀਦੇ ਹਨ।ਜਿਸ ਸੂਬੇ ਵਿੱਚ ਲੱਖਾ ਲੋਕ ਬੀਮਾਰੀਆਂ ਨਾਲ ਮਰਦੇ ਹਨ ਲੱਖਾਂ ਹੀ ਬੇਘਰ ਹਨ ਉਥੇ ਮੂਰਤੀਆਂ ਤੇ ਪੈਸੇ ਖਰਚਣਾ ਠੀਕ ਨਹੀਂ ਹੈ। ਸੂਤਰਾਂ ਅਨੁਸਾਰ ਯੋਗੀ ਸਰਕਾਰ 2700 ਕਰੋੜ ਦੀਆਂ ਮੂਰਤੀਆ ਹੋਰਾਂ ਸਹਿਰਾਂ ਵਿੱਚ ਬਣਾਉਂਣ ਲਈ ਵੀ ਯਤਨਸ਼ੀਲ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.