ਸਟਾਫ ਰਿਪੋਰਟਰ, ਖੰਨਾ : ਜੈਨ ਮਲਟੀਸਪੈਸ਼ਲਿਟੀ ਹਸਪਤਾਲ ਨੇੜੇ ਦੁਸਹਿਰਾ ਗਰਾਊਂਡ ਖੰਨਾ ‘ਚ ਬੇ ਅੌਲਾਦ ਜੋੜਿਆਂ ਦੀ ਮੁਫ਼ਤ ਜਾਂਚ ਲਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ‘ਚ ਚੰਡੀਗੜ੍ਹ ਦੇ ਪ੍ਰਸਿੱਧ ਜਨਾਨਾ ਰੋਗਾਂ ਦੇ ਮਾਹਰ ਡਾ. ਜੋਤਿਕਾ ਸ਼ਰਮਾ (ਐੱਮਬੀਬੀਐੱਸ ਐੱਮਡੀ, ਡੀਐੱਨਬੀ, ਫੈਲੋਸ਼ਿਪ ਇਨ ਲੇਪਰੋਸਿਕੋਪਿਕ) ਜਿਨ੍ਹਾਂ ਦੇ ਇਲਾਜ ਦੁਆਰਾ ਉਮੀਦ ਖੋ ਚੁੱਕੇ ਜੋੜੇ ਅੌਲਾਦ ਪ੍ਰਰਾਪਤ ਚੁੱਕੇ ਹਨ, ਵੱਲੋਂ 13 ਤੋਂ 31 ਦਸੰਬਰ 23 ਤਕ ਹਫਤੇ ‘ਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 4 ਵਜੇ ਤਕ ਚੈਕਅਪ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕੈਂਪ ਦੌਰਾਨ ਬੇ ਅੌਲਾਦ ਜੋੜਿਆਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਤੇ ਲੋੜਵੰਦ ਜੋੜਿਆਂ ਦਾ ਇਲਾਜ ਬਹੁਤ ਹੀ ਘੱਟ ਖਰਚੇ ‘ਚ ਕੀਤਾ ਜਾਵੇਗਾ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

