ਸਟਾਫ ਰਿਪੋਰਟਰ, ਖੰਨਾ : ਬਿ੍ਟਿਸ਼ ਕਾਨਵੈਂਟ ਸਕੂਲ ਵਿਖੇ ਸਕੂਲ ‘ਚ ਪਹਿਲੀ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਸਮਾਗਮ ‘ਚ ਭਾਜਪਾ ਦੇ ਕੌਮੀ ਪ੍ਰਧਾਨ ਬਿਕਰਮਜੀਤ ਚੀਮਾ ਦੇ ਪੁੱਤਰ ਪਰਮ ਉਧੇਰਾਜ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਈਵੈਂਟਾਂ ‘ਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ‘ਚ ਪ੍ਰਧਾਨ ਜੇਪੀਐੱਸ ਜੌਲੀ, ਮੀਤ ਪ੍ਰਧਾਨ ਨਵੇਰਾ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੌਲੀ, ਪਿੰ੍ਸੀਪਲ ਵਿਨਸੀ ਜੌਰਜ, ਸਕੂਲ ਪਿੰ੍ਸੀਪਲ ਗਗਨਪ੍ਰਰੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੇਤੂ ਵਿਦਿਆਰਥੀਆਂ ਨੂੰ ਪੁੱਜੀਆਂ ਸਖ਼ਸ਼ੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਜੀਵਨ ‘ਚ ਖੇਡਾਂ ਦੀ ਮਹੱਤਤਾ ਦੱਸਦਿਆਂ ਪੜ੍ਹਾਈ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਪੇ੍ਰਿਤ ਕੀਤਾ।
ਹਾਲੈਂਡ ਪਾਰਕ ਵਿੱਚ ਹੋਵੇਗਾ ਸਰੀ ਦਾ ਚੌਥਾ ਸੌਕਰ ਫੈਨ ਜ਼ੋਨ
ਵਿਸ਼ਵ ਕੱਪ ਦੇ ਫਾਈਨਲ ਮੈਚਾਂ ਦੀ ਲਾਈਵ ਸਕ੍ਰੀਨਿੰਗ ਨਵੀਂ ਥਾਂ ‘ਤੇ ਹੋਵੇਗੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਐਲਾਨ ਕੀਤਾ ਕਿ ਹਾਲੈਂਡ ਪਾਰਕ ਸਰੀ ਦਾ ਚੌਥਾ


