ਦੇਹਰਾਦੂਨ :-ਉਤਰਾਖੰਡ ਵਿੱਚ ਚੋਂਣਾ ਚੱਲ ਰਹੀਆਂ ਹਨ ਅਤੇ ਇਸ ਦੌਰਾਨ ਬਾਬਾ ਰਾਮਦੇਵ ਨੇ ਵੱਡਾ ਰਾਜਨੀਤਕ ਬਿਆਨ ਦਿੱਤਾ ਹੈ ।ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਇਸ ਚੋਣ ਵਿੱਚ ‘ਨਿਰਪੱਖ’ ਹਨ।ਇਸਦੇ ਨਾਲ ਹੀ ਉਨ੍ਹਾਂਨੇ ਇਹ ‘ਭਵਿੱਖਵਾਣੀ’ ਵੀ ਕਰ ਦਿੱਤੀ ਕਿ ਇਸ ਚੋਂਣਾ ਦੇ ਨਤੀਜਿਆਂ ਦੇ ਨਾਲ ਵੱਡੇ – ਵੱਡੇ ਸੂਰਮੇ ਖਤਮ ਹੋ ਜਾਣਗੇ ।ਹਰਦੁਆਰ ਵਿੱਚ ਬਾਬਾ ਰਾਮਦੇਵ ਨੇ ਕਿਹਾ ਕਿ ਇਹਨਾਂ ਚੋਣੀਂ ਵਿੱਚ ਵੱਡੀ ਰਾਜਨੀਤਕ ਉਥੱਲ – ਪੁਥਲ ਹੋਣ ਵਾਲੀ ਹੈ । ਹਾਲਾਂਕਿ , ਪੀਐਮ ਮੋਦੀ ਦੇ ਕਰੀਬੀ ਮੰਨੇ ਜਾਣ ਵਾਲੇ ਯੋਗ ਗੁਰੂ ਨੇ ਇਸ ਵਾਰ ਬੀਜੇਪੀ ਦਾ ਨਾਮ ਨਹੀਂ ਲਿਆ ।ਉਨ੍ਹਾਂਨੇ ਕਿਹਾ ਕਿ ਮਤਦਾਨ ਦੇ ਦੌਰਾਨ ਉਹ ਕਿਸੇ ਰਾਜਨੀਤਕ ਦਲ ਦਾ ਨਾਮ ਨਹੀਂ ਲੈਣਾ ਚਾਹੁੰਦੇ ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


