ਪੁਣੇ: ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਜਿਥੇ ਇੱਕ ਵਿਅਕਤੀ ਨੂੰ 300 ਰੁਪਏ ਦਾ ਬਾਡੀ ਲੋਸ਼ਨ ਆਡਰ ਕਰਨ ਤੇ 19000 ਰੁਪਏ ਦੇ ਵਾਇਰਲੈੱਸ ਹੈੱਡਫੋਨ ਡਿਲਿਵਰ ਹੋ ਗਏ। ਜਿਸ ਤੋਂ ਬਾਅਦ ਈ-ਕਾਮਰਸ ਸਾਇਟ ਨੇ ਉਸਨੂੰ ਇਹ ਇਲੈਕਟ੍ਰਾਨਿਕਸ ਉਪਕਰਣ ਰੱਖਣ ਲਈ ਕਿਹਾ। ਗੌਤਮ ਰੇਗੇ ਨੇ ਕਿਹਾ ਕਿ ਉਹ ਇਸ ਮੁੱਦੇ ਦੀ ਰਿਪੋਰਟ ਕਰਨ ਲਈ ਈ-ਕਾਮਰਸ ਪਲੇਟਫਾਰਮ ‘ਤੇ ਪਹੁੰਚੇ ਸਨ। ਪਰ ਉਨ੍ਹਾਂ ਨੂੰ ਇਸ ਨੂੰ ਰੱਖਣ ਲਈ ਕਿਹਾ ਗਿਆ, ਕਿਉਂਕਿ ਆਰਡਰ ਵਾਪਸ ਨਹੀਂ ਕੀਤਾ ਜਾ ਸਕਦਾ ਸੀ।
ਸਰੀ ਵਾਸੀਆਂ ਨੂੰ ਪਟੀਸ਼ਨ ‘ਤੇ ਦਸਤਖ਼ਤ ਕਰਨ ਲਈ ਅਪੀਲ
ਸੂਬਾ ਸਰਕਾਰ ਨੂੰ ਦੱਸੋ ਕਿ ਦੱਖਣੀ ਏਸ਼ੀਆਈ ਕਨੇਡੀਅਨਜ਼ ਦੇ ਹੈਰੀਟੇਜ ਮਿਊਜ਼ੀਅਮ ਲਈ ਸਰੀ ਸਭ ਤੋਂ ਸਹੀ ਚੋਣ ਹੈ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ