ਵਾਸ਼ਿੰਗਟਨ (ਏਜੰਸੀਆਂ)- ਅਮਰੀਕਾ ਪੁਲਾੜ ਏਜੰਸੀ ਨਾਸਾ ਨੇ0 ਅਜਿਹੇ 5 ਉਲਕਾ ਪਿੰਡ ਦੀ ਪਹਿਚਾਣ ਕੀਤੀ ਹੈ, ਜੋ ਤੇਜ਼ੀ ਨਾਲ ਪ੍ਰਿਥਵੀ ਵੱਲ ਵੱਧ ਰਹੇ ਹਨ। ਨਾਸਾ ਦੇ ਸੈਂਟਰ ਫਾਰ ਨਿਯਰ- ਅਰਥ ਆਬਜੈਕਟ ਸਟਡੀਜ਼ ਦੇ ਅਨੁਸਾਰ ਅੰਤਰਰਾਸ਼ਟਰੀ ਵਪਾਰ ਟਾਈਮਜ਼ ਵੈਬਸਾਈਟ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ, ਕਿ ਇਹ ਉਲਕਾ ਪਿੰਡ ਜੇਕਰ ਪ੍ਰਿਥਵੀ ਨਾਲ ਟਕਰਾਅ ਵੀ ਗਿਆ ਤਾਂ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਉਲਕਾ ਪਿੰਡ ਪ੍ਰਿਥਵੀ ਤੋਂ ਜ਼ਿਆਦਾ ਨੇੜੇ ਨਹੀਂ ਆ ਸਕੇਗਾ ਤੇ ਇਹ ਪ੍ਰਿਥਵੀ ਦੇ ਵਾਯੂਮੰਡਲ ‘ਚ ਹੀ ਸੜ ਕੇ ਫੱਟ ਜਾਵੇਗਾ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


