ਲੁਧਿਆਣਾਂ:ਆਮ ਆਦਮੀ ਪਾਰਟੀ *ਆਪ* ਦੇ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਪ੍ਰੈੱਸ ਨੂੰ ਬਿਆਨ ਵਿੱਚ ਦੱਸਿਆ ਕਿ 1984 ਦੇ ਕਤਲੇਆਮ ਦੇ ਮੁੱਖ ਦੋਸ਼ੀ ਅਤੇ ਕਾਂਗਰਸ ਪਾਰਟੀ ਦਾ ਸੀਨੀਅਰ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮਾਨਯੋਗ ਅਦਾਲਤ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰੇ ਅਤੇ ਇਸ ਦੋਸ਼ੀ ਨੂੰ ਸਜਾਏ ਮੌਤ ਦਿੱਤੀ ਜਾਵੇ, ਤਾਂ ਕਿ ਸਾਲ 1984 ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ । ਸ੍ਰ ਮੰਡ ਨੇ ਅੱਗੇ ਆਖਿਆ ਕਿ ਜੋ ਕਿ ਪਿਛਲੇ ਦਿਨੀ ਮਾਨਯੋਗ ਸੀਬੀਆਈ ਨੇ ਲਾਈ ਡਿਟੈਕਸ਼ਨ ਟੈਸਟ ਕਰਵਾਉਣ ਵਾਸਤੇ ਅਦਾਲਤ ਤੋਂ ਮੰਗ ਕੀਤੀ ਸੀ , ਟਾਈਟਲਰ ਵਲੋਂ ਆਦਾਲਤ ਵਿੱਚ ਨਾ ਪੇਸ਼ ਹੋਣ ਕਾਰਨ ਸ੍ ਮੰਡ ਨੇ ਜਗਦੀਸ਼ ਟਾਈਟਲਰ ਤੋਂ ਸਵਾਲ ਪੁੱਛਿਆ ਕਿ ਜੇਕਰ ਤੂੰ ਸੱਚਾ ਹੈ ਤਾਂ ਲਾਈ ਡਿਟੈਕਟਰ ਟੈਸਟ ਤੋਂ ਕਿਉ ਭੱਜ ਰਿਹਾ ਹਾਂ ? ਮੰਡ ਨੇ ਕਿਹਾ ਕਿ ਲਾਈ ਡਿਟੈਕਸ਼ਨ ਟੈਸਟ ਤੋਂ ਇਸ ਦਾ ਸੱਚ ਸਾਬਿਤ ਹੋਵੇਗਾ ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ