ਲੰਡਨ/ਨਵੀਂ ਦਿੱਲੀ – ਚੀਨ ਦੀ ਕੰਪਨੀ ਨੇ ਸਿਰਫ ਭਾਰਤ ਦੇ ਨੇਤਾ, ਫੌਜ ਦੇ ਅਧਿਕਾਰੀਆਂ, ਜੱਜਾਂ ਸਮੇਤ 10 ਹਜ਼ਾਰ ਲੋਕਾਂ ਦਾ ਡਾਟਾ ਹੀ ਇਕੱਠਾ ਨਹੀਂ ਕੀਤਾ ਸਗੋਂ ਉਹ ਬ੍ਰਿਟੇਨ ਦੇ ਵੀ 40 ਹਜ਼ਾਰ ਤੋਂ ਜ਼ਿਆਦਾ ਪ੍ਰਮੁੱਖ ਲੋਕਾਂ ਦੀ ਜਾਣਕਾਰੀ ਇਕੱਠਾ ਕਰ ਜਾਸੂਸੀ ਲਈ ਦੇ ਰਹੀ ਹੈ। ਇਨ੍ਹਾਂ ‘ਚ ਬ੍ਰਿਟੇਨ ਦੀ ਮਹਾਰਾਣੀ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਸ਼ਾਮਲ ਹਨ। ਮਾਹਰਾਂ ਮੁਤਾਬਕ ਬ੍ਰਿਟਿਸ਼ ਸਮਾਜ ‘ਚ ਇਹ ਨਿਗਰਾਨੀ ਕਰਨ ਦਾ ਕਲਪਨਾ ਤੋਂ ਪਰੇ ਮਾਮਲਾ ਹੈ। ਬ੍ਰਿਟਿਸ਼ ਖੁਫੀਆ ਸੂਤਰਾਂ ਨੇ ਵੀ ਇਸ ਨੂੰ ‘ਭਿਆਨਕ’ ਦੱਸਿਆ ਹੈ।

ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪਿੰਡਾਂ ‘ਚ ਲਾਏ ਕੈਂਪ
ਬੁੱਧ ਰਾਮ ਬਾਂਸਲ, ਸਰਦੂਲਗੜ੍ਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਰਦੂਲਗੜ੍ਹ ਦੀਆਂ ਟੀਮਾਂ ਵੱਲੋਂ ਅੱਜ ਪਿੰਡ ਸਰਦੂਲੇਵਾਲਾ, ਰਾਜਰਾਣਾ ਅਤੇ ਕਾਹਨੇਵਾਲਾ ਵਿਖੇ ਸੀਆਰਐਮ ਸਕੀਮ ਅਧੀਨ ਪਰਾਲੀ