ਮੋਦੀ ਦੀ ਅਲੋਚਨਾ ਪਾਕਿਸਤਾਨ ਨਾਲ ਸਖਤ ਤੇ ਚੀਨ ਨਾਲ ਨਰਮ ਨੀਤੀ ਕਿਉਂ?
ਪੇਈਚਿੰਗ: ਚੀਨ ਦੇ ਮੁੜ ਬਣੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੇ ਗੁਆਂਢੀਆਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਦੁਆਰਾ ਅਹੁਦਾ ਸੰਭਾਲਦੇ ਹੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਆਪਣੀ ਇੱਕ ਇੰਚ ਵੀ ਜ਼ਮੀਨ ਕਿਸੇ ਨੂੰ ਦੇਣ ਲਈ ਤਿਆਰ ਨਹੀਂ। ਇਸ ਲਈ ਉਹ ਕੋਈ ਵੀ ਕੁਰਬਾਨੀ ਦੇ ਸਕਦਾ ਹੈ।ਯਾਦ ਰਹੇ ਚੀਨ ਦਾ ਭਾਰਤ ਸਣੇ ਕਈ ਗੁਆਂਢੀ ਮੁਲਕਾਂ ਨਾਲ ਕੁਝ ਇਲਾਕਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਸਰਹੱਦ ‘ਤੇ ਭਾਰਤ ਨਾਲ ਝਗੜੇ ਦੀ ਗੱਲ ਵੀ ਕੀਤੀ। ਉਨ੍ਹਾਂ ਚੀਨ ਦੇ ਪੂਰਬੀ ਸਮੁੰਦਰ ‘ਤੇ ਆਪਣਾ ਹੱਕ ਜਤਾਇਆ ਜਿਸ ‘ਤੇ ਜਾਪਾਨ ਦਾ ਕਬਜ਼ਾ ਹੈ।ਦਿਲਚਸਪ ਗੱਲ਼ ਹੈ ਕਿ ਜਿਸ ਵੇਲੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਗੁਆਂਢੀਆਂ ਨੂੰ ਚੇਤਾਵਨੀ ਦੇ ਰਹੇ ਸੀ, ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਟੈਲੀਫੋਨ ‘ਤੇ ਮੁੜ ਰਾਸ਼ਟਰਪਤੀ ਬਣਨ ਦੀ ਵਧਾਈ ਦੇ ਰਹੇ ਸੀ। ਇਸ ਗੱਲ਼ੋਂ ਮੋਦੀ ਦੀ ਅਲੋਚਨਾ ਵੀ ਹੋ ਰਹੀ ਹੈ ਕਿ ਪਾਕਿਸਤਾਨ ਨਾਲ ਸਖਤ ਤੇ ਚੀਨ ਨਾਲ ਨਰਮ ਨੀਤੀ ਕਿਉਂ?
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


