ਸਰੀ :- ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਰੈਣ ਸਬਾਈ ਕੀਰਤਨ 4 ਨਵੰਬਰ ਨੂੰ ਹੋ ਰਹੇ ਹਨ।ਰੈਣ ਸਬਾਈ ਕੀਰਤਨ 24 ਨਵੰਬਰ ਸ਼ਾਮ 6 ਵਜੇ ਅਰੰਭ ਹੋ ਕੇ ਅਮ੍ਰਿਤ ਵੇਲੇ 4 ਵਜ਼ੇ ਤੱਕ ਨਿਰੰਤਰ ਚਲਣਗੇ।ਬਹੁਤ ਉ੍ਨਚ ਕੋਟੀ ਦੇ ਜਥੇ ਭਾਗ ਲੈ ਰਹੇ ਹਨ।ਖਲਾਸਾ ਸਕੂਲ ਨਿਊਟਨ 6933-124 ਸਟਰੀਟ ਵਿਖੇ ਪਹੁੰਚ ਕੇ ਲਾਹਾ ਪ੍ਰਾਪਤ ਕਰੋਜੀ ਵਧੇਰੇ ਜਾਣਕਾਰੀ ਲਈ ਅੰਦਰ ਇਸ਼ਤਿਹਾਰ ਪੜੋ ਜਾਂ ਸੰਪਰਕ ਕਰੋ 604 771-9686
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


