ਸੁਰਿੰਦਰ ਲਾਲੀ, ਮਾਨਸਾ : ਮਾਨਸਾ ਸਾਈਕਲ ਗਰੁੱਪ ਦੇ ਮੈਂਬਰ ਸੱਤਪਾਲ ਖਿੱਪਲ ਨੇ ਸ਼ਹਿਰ ਦੇ ਪ੍ਰਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਮਰੀਜ਼ ਲਈ ‘ਏ’ ਨੈਗੇਟਿਵ ਬਲੱਡ ਗਰੁੱਪ ਦਾ ਖ਼ੂਨਦਾਨ ਕਰਕੇ ਉਸ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਸ਼ਿ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਖ਼ੂਨਦਾਨੀ ਪੇ੍ਰਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਹਸਪਤਾਲ ਵਿਖੇ ਐਮਰਜੈਂਸੀ ਹਾਲਤ ‘ਚ ਮਰੀਜ਼ ਦੇ ਦਾਖ਼ਲ ਹੋਣ ਦੀ ਜਾਣਕਾਰੀ ਮਿਲੀ ਸੀ। ਪਤਾ ਲੱਗਿਆ ਸੀ ਕਿ ਮਰੀਜ਼ ਪਲੇਟਲੇਟਸ ਸਿਰਫ਼ ਸੱਤ ਹਜ਼ਾਰ ਦੇ ਕਰੀਬ ਹਨ ਅਤੇ ਬਲੱਡ ਗਰੁੱਪ ‘ਏ’ ਨੈਗੇਟਿਵ ਦੇ ਪਲੇਟਲੇਟਸ ਦੀ ਜ਼ਰੂਰਤ ਹੈ ਤਾਂ ਇਸ ਖੂਨਦਾਨੀ ਨਾਲ ਸੰਪਰਕ ਕੀਤਾ ਗਿਆ। ਖ਼ੂਨਦਾਨੀ ਖਿੱਪਲ ਵੱਲੋਂ ਤੁਰੰਤ ਪਹੁੰਚ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਖੂਨਦਾਨੀ ਪ੍ਰਵੀਨ ਟੋਨੀ ਸ਼ਰਮਾ, ਸੰਜੀਵ ਪਿੰਕਾ ਨੇ ਨਾਲ ਜਾ ਕੇ ਖ਼ੂਨਦਾਨ ਕਰਵਾਇਆ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


