ਕੌਮੀ ਕੈਂਸਰ ਚੇਤਨਾ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ
ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ‘ਚ ਸੀਐੱਚਸੀ ਮਾਨੂੰਪੁਰ ਵਿਖੇ ‘ਕੌਮੀ ਕੈਂਸਰ ਚੇਤਨਾ ਦਿਵਸ’ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਬੀਈਈ ਗੁਰਦੀਪ ਸਿੰਘ ਨੇ ਦੱਸਿਆ ਕੈਂਸਰ ਇਕ ਬਿਮਾਰੀ ਹੈ ਜੋ ਸਰੀਰ ਦੇ ਕਿਸੇ ਵੀ ਭਾਗ ‘ਚ ਕੋਸ਼ਿਕਾਵਾਂ ਦੀ ਬੇਕਾਬੂ ਵੰਡ ਦੇ ਕਾਰਨ ਹੁੰਦੀ ਹੈ। ਇਹ …
Punjab2 hours ago


