Ad-Time-For-Vacation.png

ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਹੀਨੇਵਾਰ ਸਾਹਿਤਕ ਬੈਠਕ

ਸਰ੍ਹੀ ( ਰੂਪਿੰਦਰ ਖਹਿਰਾ ਰੂਪੀ ) ਬੀਤੇ ਦਿਨੀਂ  ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਸਾਹਿਤਕ ਮਿਲਣੀ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸਿਟੀ ਜਨ ਸੇਂਟਰ ਵਿਖੇ ਹੋਈ ।  ਇਹ ਸਮਾਗਮ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਏ  ਜਾਨੀ ਤੇ ਮਾਲੀ  ਨੁਕਸਾਨ ਨੂੰ   ਸਮਰਪਿਤ ਰਿਹਾ । ਇਸ ਮੌਕੇ ਪ੍ਰੋ : ਕਸ਼ਮੀਰਾ ਸਿੰਘ ਵੱਲੋਂ “ਪੰਜਾਬ ਦਾ ਇਤਿਹਾਸ” ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਗਏ । ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ , ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ , ਐਡਵੋਕੇਟ ਹਾਕਮ ਸਿੰਘ ਭੁੱਲਰ ਅਤੇ ਲੇਖਕ ਹਰਚੰਦ ਸਿੰਘ ਬਾਗੜੀ ਸੁਸ਼ੋਭਿਤ ਹੋਏ ।

ਸ਼ੋਕ ਮਤੇ ਵਿੱਚ ਸਭਾ ਵੱਲੋਂ ਪ੍ਰਸਿੱਧ ਹਾਸ-ਰਸ ਕਲਾਕਾਰ ਜਸਵਿੰਦਰ ਭੱਲਾ ਅਤੇ ਸਥਾਨਕ  ਸਾਹਿਤਕਾਰ ਮੁਹਿੰਦਰ ਸੋਮਲ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ

 
ਉਪਰੰਤ ਕਵੀ ਦਰਬਾਰ ਹੋਇਆ ਜਿਸ ਦੀ ਸੂਚੀ ਇਸ ਪ੍ਰਕਾਰ ਹੈ  :- ਪਲਵਿੰਦਰ ਸਿੰਘ ਰੰਧਾਵਾ,ਪ੍ਰਿਤਪਾਲ ਗਿੱਲ,  ਬਲਬੀਰ ਸਿੰਘ ਸੰਘਾ, ਹਰਚੰਦ ਸਿੰਘ ਗਿੱਲ, ਕਵਿੰਦਰ ਚਾਂਦ ,ਗੁਰਮੀਤ ਸਿੰਘ ਕਾਲਕਟ, ਵੀਤ ਬਾਦ ਸ਼ਾਹਪੁਰੀ ,ਗੁਰਪ੍ਰੀਤ ਸਿੰਘ ਕਾਲਸਾ ,ਚਮਕੌਰ ਸਿੰਘ ਸੇਖੋਂ, ਇੰਦਰਜੀਤ ਸਿੰਘ ਧਾਮੀ, ਹਰਚੰਦ ਸਿੰਘ ਬਾਗੜੀ, ਪ੍ਰੋ : ਦਵਿੰਦਰ ਕੌਰ, ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ , ਐਡਵੋਕੇਟ ਹਾਕਮ ਸਿੰਘ ਭੁੱਲਰ , ਕੈ.ਸ.ਕੂਨਰ, ਅਜਮੇਰ ਸਿੰਘ ਢਿੱਲੋਂ,  ਹੋਰਨਾ ਤੋਂ ਇਲਾਵਾ ਹਾਜ਼ਰ ਸਰੋਤਿਆਂ ਵਿੱਚ ਅਵਤਾਰ ਸਿੰਘ ਢਿੱਲੋਂ, ਖ਼ੁਸ਼ਹਾਲ ਭੁੱਲਰ, ਕੁਲਦੀਪ ਗਿੱਲ ਅਮਰੀਕ ਪਲਾਹੀ, ਪਰਮਿੰਦਰ ਕੌਰ ਬਾਗੜੀ, ਦਲਬਾਰਾ ਸਿੰਘ ਗਰਚਾ, ਸਰਵਨ ਸਿੰਘ ਧਾਲੀਵਾਲ ,ਨਰਿੰਦਰ ਸਿੰਘ ਪੰਨੂ, ਨਿਰਮਲ ਗਿੱਲ, ਮਲਕੀਤ ਸਿੰਘ ਖੰਗੂੜਾ ,ਕਮਿਕਰਜੀਤ  ਜੌਹਲ, ਦਰਸ਼ਨ ਸਿੰਘ ਸਿੱਧੂ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਹੁੰਦਲ, ਪ੍ਰੀਤਮ ਕੌਰ, ਸਚਦੇਵ ਸਿੰਘ  ਸ਼ਾਮਿਲ ਸਨ । ਇਸ ਮੌਕੇ ਡਾਕਟਰ ਸ਼ਿੰਦਰ ਪੁਰੇ ਵਾਲ ਸਾਬਕਾ ਜੱਜ ਨੇ ਵੀ ਸ਼ਿਰਕਤ ਕੀਤੀ ।

ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.